Nice addition...thnx 4 sharing here
ਸਾਂਈ ਮੇਰੇ ਤੋਂ ਮਾੜੇ ਕੰਮ ਨਾ ਕਰਵਾਂਈ ਸਾਂਈ.......
ਵਿੱਦਿਆ ਦਾ ਬਲ ਦਿੰਦਾ ਜਾਂਈ ਸਾਂਈ........
ਸਭ ਦਾ ਸਤਿਕਾਰ ਕਰਵਾਂਈ ਸਾਂਈ..........
ਮੇਰੇ ਮਨ ਦਾ ਹੌਸਲਾ ਵਧਾਂਈ ਸਾਂਈ.........
ਮੈਨੂੰ standards ਵਿਚ ਨਾ ਫਸਾਂਈ ਸਾਂਈ.......
ਕਿਰਤ ਦੀ ਰੋਟੀ ਖਵਾਂਈ ਸਾਂਈ...........
ਚੰਗੇ ਕੰਮਾਂ ਵਿੱਚ ਅੱਗੇ ਲੈਕੇ ਆਂਈ ਸਾਂਈ......
ਸਭ ਦੇ ਦੁੱਖਾਂ ਨੂੰ ਘਟਾਂਈ ਸਾਂਈ......
ਖੁਸ਼ੀਆ ਨੂੰ ਚਾਰ ਚੰਦ ਤੂੰ ਲਗਾਂਈ ਸਾਂਈ.....
ਸਭ ਰਿਸ਼ਿਤਆਂ ਵਿੱਚ ਪਿਆਰ ਵਸਾਂਈ ਸਾਂਈ.......
ਸਭ ਦੇ ਬੋਲਾਂ ਵਿੱਚ ਤੂੰ ਬੈਠ ਜਾਂਈ ਸਾਂਈ......
ਹਰ ਮੋੜ ਤੇ ਆਪਣਾ ਹੱਥ ਸਿਰ ਤੇ ਰੱਖ ਜਾਂਈ ਸਾਂਈ.....
ਹੋ ਰਹੇ ਭ੍ਰਿਸ਼ਟਾਚਾਰ ਦਾ ਪਰਦਾ ਉਠਾਂਈ ਸਾਂਈ........
ਭੈਣ - ਭਰਾਂਵਾ ਦਾ ਪਿਆਰ ਪੱਲੇ ਪਾਂਈ ਸਾਂਈ..............
ਗਰੀਬਾਂ ਨੂੰ ਦੋ ਵਖਤ ਦੀ ਰੋਟੀ ਖਵਾਂਈ ਸਾਂਈ...........
ਜਿੰਦਗੀ ਨੂੰ ਚੰਗੇ ਮੋੜ ਵਿਖਾਂਈ ਸਾਂਈ.......
ਹਰ ਮੈਦਾਨ ਵਿੱਚ ਫਤਿਹ ਕਰਵਾਂਈ ਸਾਂਈ......
ਆਪਣੀ ਵੱਧ ਤੋਂ ਵੱਧ ਭਗਤੀ ਕਰਵਾਂਈ ਸਾਂਈ.....
ਉਹ ਕਿਹੜੀ ਧਰਤੀ ਹੈ ਜਿੱਥੇ ਤੂੰ ਬੈਠਾ ਚਾਂਈ ਚਾਂਈ ਸਾਂਈ..........
ਉਹ ਮੇਰੇ ਸਾਂਈ,ਇੱਕ ਵਾਰੀ ਇਸ ਕਲਯੁੱਗ ਵਿੱਚ ਤੂੰ,ਆਪਣੀ ਫੇਰੀ ਜਰੂਰ ਪਾਂਈ ਸਾਂਈ........
ਇੱਥੋਂ ਦਾ ਵਿਗਿੜਆਂ ਮਾਹੌਲ ਠੀਕ ਕਰਕੇ ਜਾਂਈ ਸਾਂਈ............
I have corrected this time & hope next time you will try to post without typing errors so member can read easily