ਫ਼ਿਤਰਤ ਇਨਸਾਨ ਦੀ ਕੀ ਕੀ ਸਜਾ ਲੈਂਦੇ ਹੋ।ਪਰਬੱਤ ਤੇ ਢੂੰਡਦੇ ਹੋਏ ਮੰਦਰ ਬਣਾ ਲੈਂਦੇ ਹੋ।ਪੱਥਰ ਹਾਂ ਮੈ ਚਰਚਾ ਦੀ ਜਰੂਰਤ ਨਹੀਂ ਮੈਨੂੰ,.ਆਪਣੀ ਚਰਚਾ ਲਈ ਭਗਵਾਨ ਬਣਾ ਲੈਂਦੇ ਹੋ।ਇਨਸਾਨ ਨੂੰ ਇਨਸਾਨ ਦੀ ਕਦਰ ਗਵਾਰਾ ਨਹੀਂ.ਤਰਾਸ਼ ਕੇ ਮੈਨੂੰ ਤੁਸੀਂ ਇਨਸਾਨ ਬਣਾ ਲੈਂਦੇ ਹੋ। ਬੇਦਰਦੀ ਆਪਣੇ ਦਿਲ ਦੀ ਇਲਜ਼ਾਮ ਮੇਰੇ ਤੇ,ਦਿਲ ਚ ਜਗ੍ਹਾ ਨਹੀਂ ਭੌਰਾ,ਮੰਦਰ ਬਣਾ ਲੈਂਦੇ ਹੋ।ਤਲਖ਼ੀਆਂ ਤੇਰੇ ਮਨ ਦੀ ਖੇਡ ਬਣੀ ਐ ਇਨਸਾਨ,ਬੇਕਦਰੀ ਕਰਕੇ ਹਿਰਦੇ ਚ ਪੱਥਰ ਟਿਕਾ ਲੈਂਦੇ ਹੋ।
ਬਹੁਤ ਵਧੀਆ ਲਿਖਿਆ ਸਰ ਜੀ
ਬਹੁਤ ਬਹੁਤ ਧੰਨਵਾਦ ਪਾਠਕਾਂ ਅਤੇ ਸਹਿਤਕਾਂਰਾਂ ਦਾ