Punjabi Poetry
 View Forum
 Create New Topic
  Home > Communities > Punjabi Poetry > Forum > messages
Mandeep Barnala
Mandeep
Posts: 23
Gender: Male
Joined: 06/May/2015
Location: MILPITAS
View All Topics by Mandeep
View All Posts by Mandeep
 
ਖੁਸ਼ੀਆਂ ਦੇ ਕੁਝ ਫੁਲ

ਖੁਸ਼ੀਆਂ ਦੇ ਕੁਝ ਫੁਲ ਮੈੰ ਦਿਲ ਦੇ ਵਿਹ੍ੜੇ ਲਾਏ ਸੀ ਚਾਵਾਂ ਨਾਲ...
ਗਮਾਂ ਦੀ ਬਰਸਾਤ ਚ ਇਕ ਇਕ ਪੱਤਾ ਕਿਰ ਗਿਆ...ਮਨਦੀਪ ਬਰਨਾਲਾ

14 May 2015

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਅਤਿ ਸੁੰਦਰ ਰੂਪਕ ਅਲੰਕਾਰ ਨਾਲ ਸੁਸੱਜਿਤ ਨਿੱਕੀ ਜਿਹੀ ਪਰ ਇੱਕ ਪ੍ਰਭਾਵੀ ਰਚਨਾ | ਚੰਗੀ ਕਵਿਤਾ ਮਾਨਣ ਦਾ ਤੇ ਕੁਝ ਸਿੱਖਣ ਦਾ ਸਮਾਂ ਮਿਲੇਗਾ, ਤੁਹਾਡੇ ਇਸ ਫੋਰਮ ਤੇ ਆਉਣ ਨਾਲ | ਦੇ ਨਿਸ਼ਾਨੇ ਤੇ ਰਚਨਾਵਾਂ ਵੀ ਪੜ੍ਹੀਆਂ ਹਨ - ਬਹੁਤ ਸੋਹਨਾ ਲਿਖਦੇ ਹੋ | ਫੋਰਮ ਤੇ ਜੀ ਆਇਆਂ ਨੂੰ.....   
ਸ਼ੇਅਰ ਕਰਨ ਲਈ ਸ਼ੁਕਰੀਆ ਮਨਦੀਪ ਜੀ |

ਵਾਹ ! ਮਨਦੀਪ ਜੀ, ਅਤਿ ਸੁੰਦਰ ਰੂਪਕ ਅਲੰਕਾਰ ਨਾਲ ਸੁਸੱਜਿਤ ਨਿੱਕੀ ਜਿਹੀ, ਪਰ ਇੱਕ ਪ੍ਰਭਾਵੀ ਰਚਨਾ |


ਚੰਗੀ ਕਵਿਤਾ ਮਾਨਣ ਦਾ ਤੇ ਕੁਝ ਸਿੱਖਣ ਦਾ ਸਮਾਂ ਮਿਲੇਗਾ, ਤੁਹਾਡੇ ਇਸ ਫੋਰਮ ਤੇ ਆਉਣ ਨਾਲ | Plagiarist ਦੇ ਨਿਸ਼ਾਨੇ ਤੇ ਰਚਨਾਵਾਂ ਵੀ ਪੜ੍ਹੀਆਂ ਹਨ - ਬਹੁਤ ਸੋਹਣਾ ਲਿਖਦੇ ਹੋ | ਫੋਰਮ ਤੇ formally ਜੀ ਆਇਆਂ ਨੂੰ.....   


ਸ਼ੇਅਰ ਕਰਨ ਲਈ ਸ਼ੁਕਰੀਆ |

 

14 May 2015

ਮਾਵੀ ƸӜƷ •♥•.¸¸.•♥•.
ਮਾਵੀ
Posts: 638
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

14 May 2015

Mandeep Barnala
Mandeep
Posts: 23
Gender: Male
Joined: 06/May/2015
Location: MILPITAS
View All Topics by Mandeep
View All Posts by Mandeep
 

ਐਨੇ ਪਿਆਰ ਤੇ ਸਤਿਕਾਰ ਲਈ ਸ਼ੁਕਰੀਆ ਜਨਾਬ

15 May 2015

Reply