Punjabi Poetry
 View Forum
 Create New Topic
  Home > Communities > Punjabi Poetry > Forum > messages
Shammi Bains
Shammi
Posts: 206
Gender: Male
Joined: 21/Mar/2012
Location: Tauranga
View All Topics by Shammi
View All Posts by Shammi
 
ਸਿਖਾ ਦੇ ਖਿਲਾਫ਼

 

ਸਿੰਘ  ਅਤਵਾਦੀ  ਕਹ  ਕੇ ਪੰਡ  ਦਿਤੇ  ਜਾਣਗੇ,
ਰਾਜੋਆਣੇ ਜਹੇ ਵੀਰ ਫਾਂਸੀ ਟੰਗ ਦਿਤੇ ਜਾਣਗੇ ,
ਨਹੀ ਜਮਣੇ ਭੁਲਰ ਤੇ ਹਵਾਰੇ ਵਰਗੇ ਸੂਰਮੇ,
ਪੁਤ ਤਾ ਮਾਵਾਂ ਦੇ ਜਮਦੇ ਜਾਣਗੇ ,
"ਸ਼ੰਮੀ" ਹੁੰਦੀ ਏ ਹਿੰਦ ਸਰਕਾਰ ਦੇ ਲੀਡਰਾਂ ਦੀ ਮਰਜੀ ,
ਸਬ ਕਨੂੰਨ ਸਿਖਾ ਦੇ ਖਿਲਾਫ਼ ਹੀ ਆਰੰਭ ਕੀਤੇ ਜਾਣਗੇ ,
ਕਦੀ ਖਾੜਕੂ ਕਹ ਕੇ ਤੇ ਕਦੀ ਅਤਵਾਦੀ ਕਹ ਕੇ ,
ਮੇਰੀ ਕੋਮ ਦੇ ਹੀਰੇ ਸੂਲੀ ਟੰਗ ਦਿਤੇ ਜਾਣਗੇ.

ਸਿੰਘ  ਅਤਵਾਦੀ  ਕਹ  ਕੇ ਪੰਡ  ਦਿਤੇ  ਜਾਣਗੇ,

ਰਾਜੋਆਣੇ ਜਹੇ ਵੀਰ ਫਾਂਸੀ ਟੰਗ ਦਿਤੇ ਜਾਣਗੇ ,

ਨਹੀ ਜਮਣੇ ਭੁਲਰ ਤੇ ਹਵਾਰੇ ਵਰਗੇ,

ਸੂਰਮੇ ਪੁਤ ਤਾ ਮਾਵਾਂ ਦੇ ਜਮਦੇ ਜਾਣਗੇ ,

"ਸ਼ੰਮੀ" ਹੁੰਦੀ ਏ ਹਿੰਦ ਸਰਕਾਰ ਦੇ ਲੀਡਰਾਂ ਦੀ ਮਰਜੀ ,

ਸਬ ਕਨੂੰਨ ਸਿਖਾ ਦੇ ਖਿਲਾਫ਼ ਹੀ ਆਰੰਭ ਕੀਤੇ ਜਾਣਗੇ ,

ਕਦੀ ਖਾੜਕੂ ਕਹ ਕੇ ਤੇ ਕਦੀ ਅਤਵਾਦੀ ਕਹ ਕੇ ,

ਮੇਰੀ ਕੋਮ ਦੇ ਹੀਰੇ ਸੂਲੀ ਟੰਗ ਦਿਤੇ ਜਾਣਗੇ.

 

03 Apr 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Great.......shammy veer......

06 Apr 2012

Reply