|
 |
 |
 |
|
|
Home > Communities > Punjabi Poetry > Forum > messages |
|
|
|
|
|
|
ਇੱਕ ਮੁੰਡਾ ਤੇ ਕੁੜੀ |
ਇੱਕ ਮੁੰਡਾ ਤੇ ਕੁੜੀ ਪਾਰ੍ਕ 'ਚ ਬੈਠੇ ਨੇ, ਮੁੰਡਾ ਕੁੜੀ ਨੂੰ ਪੁੱਛਦਾ:- ਮੁੰਡਾ:- " ਇੰਮਾਨਦਾਰੀ ਨਾਲ ਦੱਸੀ..ਆਪਣਾ ਭਵਿੱਖ ਕੀ ਆ...??? ਕੁੜੀ (ਹੱਸਦੇ ਹੋਏ):- hammm,...ਵਿਆਹ....!!:) ਮੁੰਡਾ:-ਜੇ ਤੇਰੇ ਮਾਪੇ ਨਾ ਮੰਨੇ.....ਆਪਾ ਘਰੋ ਭੱਜਜਾਣਾ......!! ਕੁੜੀ(ਗੁੱਸੇ ਨਾਲ):-pleeezzz. ...!!ਤੁਸੀ ਅੱਜ ਆਹ ਗੱਲ ਕਿਹ ਦਿੱਤੀ..ਦੁਬਾਰਾ ਨਾ ਕਹਿਣਾ.. ......ਵਿਆਹ ਨਾਹੀ ਹੁੰਦਾ ਤਾਂ ਨਾ ਹੋਵੇ....ਪਰ ਮੈਂ ਭਰੁਣ ਹੱਤਿਆ ਦੀ ਭਾਗੀਦਾਰ ਨਹੀ ਬ੍ਣਨਾ ਚਾਹੁੰਦੀ..!! ਮੁੰਡਾ(ਹੈਰਾਨੀ ਨਾਲ):- ਯਾਰ , ਆਪ੍ਣੇ ਵਿਆਹ ਦਾ ਭਰੁਣ ਹੱਤਿਆ ਨਾਲ ਕੀ ਸਬੰਧ ਹੈ..??? ਕੁੜੀ:- ਦੇਖੋ, ਤੁਹਨੂੰ ਤਾਂ ਪਤਾ ਹੀ ਹੈ ਕਿ ਇੱਕ ਬਾਪ ਨੂੰ ਧੀ, ਪੁੱਤ ਨਾਲ੍ਹੋ ਜ਼ਿਆਦਾ ਪਿਆਰੀਆਂ ਹੁੰਦੀਆਂ... .......ਪਰ ਜਦੋ ਕੋਈ ਕੁੜੀ ਮਾਂ-ਬਾਪ ਦੀ ਇਜ਼ਤ ਨੂੰ ਕਲੰਕ ਲਾ ਕਿ ਘਰ 'ਚੌ ਬਾਹਰ ਪੈਰ ਰਖਦੀ ਹੈ ਤਾਂ, .........ਕਿੰਨੀਆ ਂ ਹੀ ਬੇ-ਦੌਸ਼ ਕੁੜੀਆਂ ਦੇ ਕੁੱਖ'ਚ ਕਤਲ ਹੋਣ ਦਾ ਕਾਰਨ ਬਣਦੀ ਹੈ....ਮਾਂ-ਬਾਪ ਨੂੰ ਕੁੜੀਆਂ ...........ਨੀ ਚੁਭਦੀਆਂ , ਪਰ ਇਹ ਗੱਲ ਚੁੱਭਦੀ ਹੈਕਿ ਕੁੜੀ ਕਿਤੇ ਵੱਡੀ ਹੋ ਕਿ ਕ੍ਲੰਕ ਦਾ ਕਾਰਨ ਨਾ ਬਣ ਜਾਵੇ." ਇਦਾ ਦੀ ਸੌਚ ਵਾਲੀਆਂ ਕੁੜੀਆਂ ਦੇ ਅੱਗੇ ਸਿਰਝੁੱਕਦਾ... ........ਸੌ ਮੇਰੇ ਸਾਰੇ ਦੋਸਤਾਂ ਨੂੰ ਬੇਨਤੀ ਹੈ,ਸਾਰੇ ਇਦਾ ਦੀ ਸੌਚ ਦੇ ਮਾਲਿਕ ਬਣੋ..ਤਾਂ ਕਿ ਮਾਂ-ਬਾਪ ਨੂੰ ਵੀ ਨਾਜ਼ ਹੋਵੇ....ਉਹ ਵੀ ਆਪਣਾ ਸਿਰ ਉੱਚਾ ਕਰਕੇ, ਇਜ਼ਤ ਨਾਲ ਸਮਾਜ ਵਿੱਚ ਚੱਲਸਕ੍ਣ...
|
|
13 Oct 2012
|
|
|
|
ਵਾਹ ਸੱਜਣਾਂ ਦਿਲ ਨੂੰ ਟੁੰਬ ਗਈ ਆਹ ਗੱਲ...
|
|
13 Oct 2012
|
|
|
|
|
|
ਜਿਓੰਦਾ ਰਿਹ ਵੀਰ ... ਬਹੁਤ ਹੀ ਬਦਇਆ ..... ਕੁਜੇ ਚ' ਸਮੁੰਦਰ ਬੰਦ ਕਰਤਾ, ਹਰ ਕੁੜੀ ਨੂੰ ਇਹ ਜਰੂਰ ਪੜਨਾ ਚਾਹਿਦਾ...tfs..
|
|
13 Oct 2012
|
|
|
|
|
ਲੱਖ ਰੁਪਏ ਦੀ ਗੱਲ ਕਹੀ ਇਸ ਛੋਟੀ ਜਿਹੀ ਵਾਰਤਾਲਾਪ ਦੇ ਜ਼ਰੀਏ ।
ਭਰੂਣ ਹੱਤਿਆ ਦੇ ਪਿੱਛੇ ਪੰਜਾਹ ਪ੍ਰਤੀਸ਼ਤ ਇਹੀਉ ਕਾਰਨ ਹੁੰਦਾ ਹੈ , ਜਿਵੇਂ ਹਰਿਆਣਾ 'ਚ ਖਾਪ ਦਾ ਰੌਲਾ ਹੈ ।
|
|
13 Oct 2012
|
|
|
|
|
|
|
wah veer g...
sach kiha a ki bande ch deceion power honi bahut jruri a g...
|
|
14 Oct 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|