ਬੜਾ ਫ਼ਰਕ ਪਾਉਂਦਾ ਹੈ ਇੰਝ ਤੈਨੂੰ ਫ਼ਰਕ ਨਾ ਪੈਣਾਜਾਂਦਿਆਂ ਹੋਇਆਂ ਹਰ ਰੋਜ਼ਮੈਨੂੰ ਪਰਤ ਕੇ ਨਾ ਵੇਖਣਾ ਮੇਰੇ ਹੁੰਦਿਆਂ ਵੀ ਤੇਰਾਮੈਨੂੰ ਗੈਰ-ਹਾਜ਼ਰ ਕਰ ਦੇਣਾਕੁਝ-ਕੁਝ ਰਾਜ਼ ਰਖਣੇ ਤੇ ਮੇਰੇ ਮੂੰਹ ਤੇ ਬੂਹਾ ਢੋ ਦੇਣਾ ਮੇਰੀਆਂ ਜਾਗਦਿਆਂ ਅਖਾਂ ਦੇ ਕੋਲਤੇਰੇ ਨੈਣਾਂ ਦਾ ਨੀਂਦ ਚ ਗੁਆਚ ਜਾਣਾ (ਕੁਕਨੂਸ )
ਬੜਾ ਫ਼ਰਕ ਪਾਉਂਦਾ ਹੈ ਇੰਝ ਤੈਨੂੰ ਫ਼ਰਕ ਨਾ ਪੈਣਾਜਾਂਦਿਆਂ ਹੋਇਆਂ ਹਰ ਰੋਜ਼ਮੈਨੂੰ ਪਰਤ ਕੇ ਨਾ ਵੇਖਣਾ ਮੇਰੇ ਹੁੰਦਿਆਂ ਵੀ ਤੇਰਾਮੈਨੂੰ ਗੈਰ-ਹਾਜ਼ਰ ਕਰ ਦੇਣਾਕੁਝ-ਕੁਝ ਰਾਜ਼ ਰਖਣੇ ਤੇ ਮੇਰੇ ਮੂੰਹ ਤੇ ਬੂਹਾ ਢੋ ਦੇਣਾ ਮੇਰੀਆਂ ਜਾਗਦਿਆਂ ਅਖਾਂ ਦੇ ਕੋਲਤੇਰੇ ਨੈਣਾਂ ਦਾ ਨੀਂਦ ਚ ਗੁਆਚ ਜਾਣਾ
(ਕੁਕਨੂਸ )