ਇਹ ਕੀ ਗਮ ਸੋਗਾਂਤ ਤੂੰ ਝੋਲੀ ਪਾ ਦਿਤੇ,,,ਕਿਥੇ ਰਿਸ਼ਤੇ ਤੇ ਪਿਆਰ ਤੁਸਾਂ ਦਫ਼ਨਾਅ ਦਿੱਤੇ,,
ਕਿਸ-ਕਿਸ ਦੇ ਮਨ ਟਟੋਲਾਂ ਮੈਂ ਵਿਸ਼ਵਾਸ ਲਈ,,ਕਿਉ ਆਪਣੇ ਬੇਗਾਨੇ ਰੱਬਾ! ਬਣਾ ਦਿੱਤੇ,,,,,
ਮੈਂ ਨਾ ਸਮਝਾ ਪਿਆਰ ਦਿਆ ਜਜ਼ਬਾਤਾਂ ਨੂੰ,,,,ਜਾ ਫੇਰ ਪੱਥਰਾਂ ਨਾਲ ਇਹ ਦਿਲ ਮਿਲਾ ਦਿੱਤੇ,,,
ਜਿੰਦ ਮੁੱਕ ਜਾਣੀ ਰਿਸ਼ਤੇ ਪਿਆਰ ਦਿਆ ਰਾਹਵਾਂ 'ਚ,,,,ਯਾਦਾ ਦੀ ਤੱਖਤੀ ਤੇ ਲਿਖ ਸਭ ਨਾਅ ਦਿੱਤੇ,,,,
ਤੂੰ ਹੀ ਜਾਣੇ ਕਿਸ ਦੀ ਕੀ ਮਜ਼ਬੂਰੀ ਹੋਣੀ ਏ,,,,,ਮੈਂ ਤਾ ਆਪਣੇ ਸਾਰੇ ''ਫਰਜ਼,, ਨਿਭਾ ਦਿੱਤੇ,,,
ਮਨਜੀਤ ਸੰਧੂ.
Nycc......tfs......
Bohat khub khial hai