ਦਹਿਕਦੇ ਅੰਗਿਆਰਿਆ ਤੇ ਸਾਉਂਦੇ ਰਹੇ ਨੇ ਲੋਕ ,
ਇਸ ਤਰਾਂ ਬੀ ਰਾਤ,ਰੁਸ਼੍ਨਾਉਦੇ ਰਹੇ ਨੇ ਲੋਕ ,
ਨਾ ਕ਼ਤਲ ਹੋਏ ਨਾ ਹੋਵੇਣਗੇ,ਇਸ਼ਕ਼ ਦੇ ਇਹ ਗੀਤ ,
ਮੌਤ ਦੀ ਸਰਦਲ ਤੇ ਬਹਿ ,ਗਾਉਦੇ ਰਹੇ ਨੇ ਲੋਕ ,
ਨੇਹਰੀਆਂ ਜੇ ਭੁਲੇਖਾ ਹੈ ,ਹਨੇਰਾ ਪਾਉਣ ਦਾ,
ਨੇਹਰੀਆਂ ਨੂ ਰੋਕ ਬੀ ,ਪਾਉਂਦੇ ਰਹੇ ਨੇ ਲੋਕ,
ਜ਼ਿੰਦਗੀ ਦਾ ਜ਼ਦ ਕਦੇ ,ਅਪਮਾਨ ਕੀਤਾ ਹੈ ਕਿਸੇ ,
ਮੌਤ ਬਣ ਕੇ ਮੌਤ ਦੀ ,ਆਉਂਦੇ ਰਹੇ ਨੇ ਲੋਕ ,
ਤੋੜ ਕੇ ਮਜਬੂਰੀਆਂ ਦੇ ,ਸੰਗਲਾਂ ਨੂ ਆਦਿ ਤੋ ,
ਜੁਲਾਮ ਦੇ ਗਲ ,ਸੰਦਲੀ ਪਾਉਂਦੇ ਰਹੇ ਨੇ ਲੋਕ'
ਮਰਹੂਮ ਪੰਜਾਬੀ ਇੰਕ਼ੁਲਾਬੀ ਸ਼ਾਯਰ(ਪਾਸ਼ )
ਦਹਿਕਦੇ ਅੰਗਿਆਰਿਆ ਤੇ ਸਾਉਂਦੇ ਰਹੇ ਨੇ ਲੋਕ ,
ਇਸ ਤਰਾਂ ਬੀ ਰਾਤ,ਰੁਸ਼੍ਨਾਉਦੇ ਰਹੇ ਨੇ ਲੋਕ ,
ਨਾ ਕ਼ਤਲ ਹੋਏ ਨਾ ਹੋਵੇਣਗੇ,ਇਸ਼ਕ਼ ਦੇ ਇਹ ਗੀਤ ,
ਮੌਤ ਦੀ ਸਰਦਲ ਤੇ ਬਹਿ ,ਗਾਉਦੇ ਰਹੇ ਨੇ ਲੋਕ ,
ਨੇਹਰੀਆਂ ਜੇ ਭੁਲੇਖਾ ਹੈ ,ਹਨੇਰਾ ਪਾਉਣ ਦਾ,
ਨੇਹਰੀਆਂ ਨੂ ਰੋਕ ਬੀ ,ਪਾਉਂਦੇ ਰਹੇ ਨੇ ਲੋਕ,
ਜ਼ਿੰਦਗੀ ਦਾ ਜ਼ਦ ਕਦੇ ,ਅਪਮਾਨ ਕੀਤਾ ਹੈ ਕਿਸੇ ,
ਮੌਤ ਬਣ ਕੇ ਮੌਤ ਦੀ ,ਆਉਂਦੇ ਰਹੇ ਨੇ ਲੋਕ ,
ਤੋੜ ਕੇ ਮਜਬੂਰੀਆਂ ਦੇ ,ਸੰਗਲਾਂ ਨੂ ਆਦਿ ਤੋ ,
ਜੁਲਾਮ ਦੇ ਗਲ ,ਸੰਦਲੀ ਪਾਉਂਦੇ ਰਹੇ ਨੇ ਲੋਕ'
ਮਰਹੂਮ ਪੰਜਾਬੀ ਇੰਕ਼ੁਲਾਬੀ ਸ਼ਾਯਰ(ਪਾਸ਼ )