|
 |
 |
 |
|
|
Home > Communities > Punjabi Poetry > Forum > messages |
|
|
|
|
|
ਗੱਗ - ਯੱਭ |
ਕਈ ਦਿਨਾਂ ਤੋਂ ਗੱਗ ਨ੍ਹੀਂ ਦੀਂਹਦਾ ਚੰਗੀ ਗੱਲ ਐ ਯੱਭ ਨ੍ਹੀਂ ਦੀਂਹਦਾ।
ਆ ਵਿਖਾਵਾਂ ਕੁੱਲੀਆਂ ਦੇ ਵਿੱਚ ਕਿਹੜਾ ਕਹਿੰਦਾ ਰੱਬ ਨ੍ਹੀਂ ਦੀਂਹਦਾ?
ਬਾਦਲ ਪਿੳ-ਪੁੱਤ ਠੰਢੇ ਮੁਲਕ 'ਚ ਪੰਜਾਬ ਪਿਆ ਵਿੱਚ ਅੱਗ ਨ੍ਹੀਂ ਦੀਂਹਦਾ।
ਭਲਕ ਦਾ ਉਸ ਨੂੰ ਫ਼ਿਕਰ ਸਤਾਵੇ ਮੈਨੂੰ ਉਸ ਦਾ ਅੱਜ ਨ੍ਹੀਂ ਦੀਂਹਦਾ।
ਸੋਨ ਚਿੜੀ, ਚੋਰਾਂ ਦਾ ਪਹਿਰਾ ਮੈਨੂੰ ਤਾਂ ਕੋਈ ਚੱਜ ਨ੍ਹੀਂ ਦੀਂਹਦਾ।
ਲੁੱਟ ਕੇ ਖਾ ਲਿਆ ਮੁਲਕ ਅਸਾਡਾ ਅਜੇ ਵੀ ਆਇਆ ਰੱਜ ਨ੍ਹੀਂ ਦੀਂਹਦਾ।
ਮੋਦੀ ਨੇ ਅਡਵਾਨੀ ਢਾਹ ਲਿਆ ਰਥ ਨ੍ਹੀਂ ਦੀਂਹਦਾ, ਗੱਡ ਨ੍ਹੀਂ ਦੀਂਹਦਾ।
ਕਿਨੇਂ ਬਚਾਵਾਂ ਅਕਸ ਤੇ ਇੱਜ਼ਤ ਮੋਹਣੇ ਨੂੰ ਕੋਈ ਪੱਜ ਨ੍ਹੀਂ ਦੀਂਹਦਾ।
ਆ ਜਾਓ ਕਰ ਲਓ ਦਰਸ਼ਣ ਭਗਤੋ ਜਿਹੜੇ ਆਖਣ ਗੱਗ ਨ੍ਹੀਂ ਦੀਂਹਦਾ। (ਗੱਗ-ਬਾਣੀ)
|
|
21 Jun 2013
|
|
|
|
ਬਹੁਤ ਹੀ ਸੋਹਣਾ ਚਿਤਰਣ ਹੈ ਅਜੋਕੇ ਹਾਲਾਤ ਦਾ | ਸਤਰੰਗੀ ਡਿਸ਼ ਪਰੋਸੀ ਹੈ ਬਾਈ ਜੀ - ਇਸ ਵਿਚ ਹੈ humour, irony, satire ਅਤੇ ਸਚ ਦਾ ਅੰਸ਼ |
... ਜਗਜੀਤ ਸਿੰਘ ਜੱਗੀ
|
|
21 Jun 2013
|
|
|
Gagg - Yabh |
ਬਹੁਤ ਹੀ ਸੋਹਣਾ ਚਿਤਰਣ ਹੈ ਅਜੋਕੇ ਹਾਲਾਤ ਦਾ | ਸਤਰੰਗੀ ਡਿਸ਼ ਪਰੋਸੀ ਹੈ ਬਾਈ ਜੀ - ਇਸ ਵਿਚ ਹੈ humour, irony, satire ਅਤੇ ਸਚ ਦਾ ਅੰਸ਼ |
... ਜਗਜੀਤ ਸਿੰਘ ਜੱਗੀ
|
|
21 Jun 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|