|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
| ਗੱਲ ਦੂਰ ਦੀ |
ਚਿਹਰੇ 'ਤੇ ਖੁਸ਼ੀ ਦੀ ਲਾਲੀ ਨਾ ਕੋਈ ਵੇਖ ਸਕੇ, ਦਿਲ ਦੇ ਡੂੰਘੇ ਜ਼ਖਮ ਵੇਖਣਾ ਤਾ ਹੋਈ ਗੱਲ ਦੂਰ ਦੀ। ਦੋ ਕਦਮ ਸਾਥ ਚੱਲਣ ਦਾ ਨਾ ਸਮਾ ਕਿਸੇ ਕੋਲ, ਸਾਥ ਉਮਰਾ ਦਾ ਨਿਭਾਉਣਾ ਤਾ ਹੋਈ ਗੱਲ ਦੂਰ ਦੀ। ਹਰ ਪਾਸੇ ਹੈ ਦਿਸਦੀ ਲੋਕਾਂ ਦੀ ਭੀੜ ਇੱਥੇ, ਫਿਰ ਵੀ ਦੂਰ ਹੋਜੇ ਤਨਹਾਈ ਇਹ ਤਾ ਗੱਲ ਦੂਰ ਦੀ। ਦੁੱਖ ਆਪਣੇ ਹੀ ਨਾ ਜਾਣ ਸੰਭਾਲੇ 'ਰਣਜ਼ੀਤ' ਤੇਰੇ ਤੌ, ਹੰਝੂ ਦੂਜਿਆ ਦੇ ਪੂੰਝਣਾ ਤਾ ਹੋਈ ਗੱਲ ਦੂਰ ਦੀ।
|
|
31 May 2011
|
|
|
|
|
|
|
|
|
nice one....
Thanks for sharing !!!
|
|
31 May 2011
|
|
|
|
|
bravo.......enni zyada pasand aayi ke tareef krna hee ho gayi gal door di
keep writing n keep sharing!!!!!!!!!!!!!!stay blessed
|
|
31 May 2011
|
|
|
|
|
|
|
tohada sareya da boht boht dhanvad ji.....
|
|
08 Jun 2011
|
|
|
|
|
vdhiya likhiya hai g!keep sharing .............
|
|
08 Jun 2011
|
|
|
|
|
|
|
|
|
little one bt big impressive.... very nice lines veer g...
|
|
17 Jun 2011
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|