Punjabi Poetry
 View Forum
 Create New Topic
  Home > Communities > Punjabi Poetry > Forum > messages
jodh sandhu
jodh
Posts: 67
Gender: Male
Joined: 10/Mar/2010
Location: amritsar
View All Topics by jodh
View All Posts by jodh
 
ਗੱਲ ਰਹੀ ਨਾ ਬੁਲਟ ਦੇ ਵੱਸ ਦੀ

ਪੁੱਤ Jatt ਦਾ ਆਉਦਾ

ਹੋਲੀ-ਹੋਲੀ ਬੁੱਲਟ ਚਲਾਉਂਦਾ

ਗੇੜੀ 17'ਚ ਲਾਉਦਾ

ਵੇਖ ਕੁੜੀ ਸ਼ਰਮਾਉਂਦੀ ......

ਨੀਵੀਆ ਪਾਉਦੀ

Response ਨਾਂ ਆਉਦਾ

ਬੁਲਟ ਮੁੜ ਯੂਨੀ ਨੂੰ ਜਾਂਦਾ

ਫੇਰ ਗੱਡੀ ਹੌਂਡਾ ਆਉਦੀ

ਨੱਢੀ ਭੋਰਾ ਨਾ ਸ਼ਰਮਾਉਦੀ...............

ਤੇ ਨਾ ਨੀਵੀਆਂ ਪਾਉਦੀ

ਹੱਸਦੀ ਬਾਰੀ ਕੋਲ ਆਉਦੀ

ਤੇ ਅੱਖ ਮਟਕਾਉਂਦੀ

ਸ਼ੀਸ਼ਾ ਖੋਲ ਕੇ ਮੁੰਡਾ ਜਦ ਤੱਕਦਾ

ਥੋੜਾ ਜਿਹਾ ਹੱਸਦਾ

ਨੰਬਰ ਫੜਾਉਦੀ ................

ਦੇਰ ਨਾ ਲਾਉਦੀ

ਗੱਡੀ ਵੇਖ ਕੇ ਨੱਢੀ ਜਾਵੇ ਹੱਸਦੀ

ਗੱਲ ਰਹੀ ਨਾ ਬੁਲਟ ਦੇ ਵੱਸ ਦੀ...

07 Jan 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Good One...Like It...sort of true in these day...Bechara BULLET..lol

07 Jan 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

bhut vadia sandhu shab ...




par bullet di shan ch koi farak nai paina g....

07 Jan 2011

jodh sandhu
jodh
Posts: 67
Gender: Male
Joined: 10/Mar/2010
Location: amritsar
View All Topics by jodh
View All Posts by jodh
 

thanx veer g

sunil veer g eh ajj da sach e 

07 Jan 2011

Reply