ਆ ਗੱਲ ਕਰੀਏ ਓਹਨਾ ਥਾਵਾਂ ਦੀ,
ਮੇਰੇ ਨਾਲ ਹੋਯੀਆਂ 'ਬ੍ਫਾਵਾਂ' ਦੀ|
ਮੇਰੇ ਹੌਕਿਆਂ ਦੀ ਮੇਰੇ ਹਾਵਾਂ ਦੀ,
ਦਿਲ ਚੋਂ ਨਿਕਲਦੀਆਂ ਆਹਾਂ ਦੀ|
ਤੇਰੇ ਆਉਣ ਦੀ ਤੇਰੇ ਜਾਨ ਦੀ,
ਮੇਰਾ ਖੜ ਕੇ ਤਕਦੇ ਰਾਹਾਂ ਦੀ|
ਓਹਨਾ 'ਆਪਣੇ' ਬੇਦਰਦਾਂ ਦੀ,
ਓਹਨਾ 'ਗੈਰ' ਬਾ-ਵਫਾਵਾਂ ਦੀ|
ਚਾਨਣੀਆ-ਚਾਨਣੀਆ ਰਾਤਾਂ ਦੀ,
ਤੂਤਾਂ ਦੀਯਾਂ ਠੰਡੀਆਂ ਛਾਵਾਂ ਦੀ|
ਤੇਰੀ ਆਹਟ ਦੀ ਤੇਰੀ ਕਲਪਨਾ ਦੀ,
ਜੋ ਲੰਘ ਨਾ ਹੋਏ ਓਹਨਾ ਰਾਹਾਂ ਦੀ|
ਬਦਲਦੇ ਤੇਰੇ ਇਰਾਦਿਆਂ ਦੀ,
'ਤੇ ਬਦਲ ਰਹੀਆਂ ਹਵਾਵਾਂ ਦੀ|
ਤੇਰੇ ਤੇ ਜੋ ਕਦੇ ਮਰਦੇ ਸੀ,
ਓਹਨਾ ਗੁਜਰ ਚੁੱਕੇ 'ਬਰਾਹਾਂ' ਦੀ|
jujhar
"GALL"
a gall kariye ohna thavan di|
mere naal hoyian vafavan di|
mere haukian di mere havan di,
dil chon nikldian aahan di|
tere aun di tere jan di,
mera khad ke takde rahan di|
ohna 'apne' bedardan di,
ohna 'gair' ba-vafavan di|
channian-channian ratan di,
tutan diyan thandian shavan di|
teri aahat di teri kalpana di,
maithon langh na hoye ohna rahan di|
badlde tere iradian di
'te badal rahian havavan di|
tere te jo marde si,
ohna gujr chukke 'brahan' di|
jujhar