|
 |
 |
 |
|
|
Home > Communities > Punjabi Poetry > Forum > messages |
|
|
|
|
|
Ghazal |
dosto Choti behar di ikk gazal pesh hai...Umeed hai pasad karoge
ਅੱਜ ਕੱਲ, ਹਰ ਪਲ। ਕਰਦੇ ਆਂ, ਤੇਰੀ ਗੱਲ।
ਲਾਰਿਆਂ ਦੀ, ਅੱਜ ਕੱਲ। ਦਿਨ ਬਣੇ, ਘੜੀ ਪਲ।
ਯਾਰਾ ਸੁਣ, ਮੇਰੀ ਗੱਲ। ਦਿਲ ਵਾਲਾ, ਲੱਭ ਹੱਲ।
ਦੁਨੀਆਂ ਦਾ, ਤੈਨੂੰ ਵੱਲ। ਜਾਣਦੇ ਨਾ, ਵਲ ਛਲ।
ਰਹਿੰਦੀ ਏ, ਅੱਜ ਕੱਲ। ਮੇਰੀ ਸੁਤਾ, ਤੇਰੇ ਵੱਲ।
ਦਿਲ ਵਿਚ, ਹਲ ਚੱਲ। ਹੱਸ ਤੱਕ, ਮੇਰੇ ਵੱਲ।
'ਪ੍ਰੀਤ'ਵਾਲੀ, ਕਰ ਗੱਲ। ਅੰਤ ਤੱਕ, ਨਾਲ ਚੱਲ।
http://preetludhianvi.blogspot.in/
|
|
02 Nov 2014
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|