|
 |
 |
 |
|
|
Home > Communities > Punjabi Poetry > Forum > messages |
|
|
|
|
|
|
ਗੱਲ ਪਹਿਲਾਂ ਵਰਗੀ ਨਾ ਰਹੀ |
ਮੈਂ ਬੈਠਾ ਬਾਬਾ ਜੀ ਕੋਲ.. ਉਹਨਾਂ ਦੇ ਮੂਹੋਂ ਨਿਕਲੇ ਬੋਲ.. ਤੇਨੂੰ ਲਗੇ ਜੇ ਇਹ ਸਹੀ ... ਤੇ ਤੂੰ ਕਹੀ... ਗੱਲ ਪਹਿਲਾਂ ਵਰਗੀ ਨਾ ਰਹੀ |
ਕਹਿੰਦੇ .. ਘਰ ਸਾਡਾ ਹੁਣ ਸੁਧਰ ਗਿਆ .. ਪਰ ਕੁੱਜ ਸੁਪਨੇ ਅਜੇਹ ਵੀ ਅਧੂਰੇ ਨੇ .. ਕੁੜੀਆਂ ਨੂੰ ਆਪ ਮਾਰ ਮੁਕਾਉਂਦੇ .. ਪਰ ਮੁੰਡਿਆਂ ਦੇ ਚਾਹ ਪੂਰੇ ਨੇ.. ਜਦ ਦੇਣਾ ਪੈਣਾ ਕੋਈ ਦਾਜ ਨਹੀ .. ਤੇ ਤੂੰ ਕਹੀ... ਗੱਲ ਪਹਿਲਾਂ ਵਰਗੀ ਨਾ ਰਹੀ |
ਹੁਣ.. ਨਸ਼ਿਆਂ ਦੇ ਵਿਚ ਪੈਗੀ ਜਵਾਨੀ .. ਬੱਚੇ ਮਜਨੂੰ ਬਣ ਚਲੇ ਨੇ.. ਦੋ ਮਿਲ ਕੋਈ ਤੁਰ ਨੀ ਸਕਦਾ .. ਫੋਕੇ ਡੋਲੇ ਪੱਲੇ ਨੇ .. ਜਦ ਮਿਲਣੀ ਨੀ ਤਾਕਤ "ਦਾਰਾ" ਜਹੀ ਤੇ ਤੂੰ ਕਹੀ... ਗੱਲ ਪਹਿਲਾਂ ਵਰਗੀ ਨਾ ਰਹੀ |
ਭਾਈ ਭਾਈ ਨੂੰ ਵੇਖ ਕੇ ਸੜਦਾ .. ਇਕ ਦੂਜੇ ਖੂੰਨ ਦੇ ਪਿਆਸੇ ਨੇ .. ਗਲ ਲਾਉਣ ਨਾਲ ਕੋਈ ਆਪਣਾ ਨੀ ਬਣਦਾ.. ਰਿਸ਼ਤਿਆਂ ਦੇ ਬਸ ਹਾੱਸੇ ਨੇ .. ਜਦ ਰਹਿਣਾ ਨੀ ਪਹਿਲਾਂ ਵਰਗਾ ਪਿਆਰ ਨਹੀ .. ਤੇ ਤੂੰ ਕਹੀ... ਗੱਲ ਪਹਿਲਾਂ ਵਰਗੀ ਨਾ ਰਹੀ |
ਆਪ ਹੀ ਹੱਸੇ ਆਪ ਹੀ ਰੋਏ .. ਦੁਨਿਆ ਦੇ ਖੇਡ ਨਿਰਾਲੇ ਹੋਏ .. ਬਾਹਰ ਦਾ ਕੀ ਮਾਰੂ "ਸੁਨੀਲ" ਨੂੰ .. ਜਦ ਦੁਸ਼ਮਨ ਹੀ ਘਰਵਾਲੇ ਹੋਏ.. ਜਦ ਲੰਗ ਜਾਉ ਇਦਾਂ ਹੀ ਜਿੰਦਗੀ ਰੋਂਦੀ ਰਹੀ ... ਤੇ ਤੂੰ ਕਹੀ... ਗੱਲ ਪਹਿਲਾਂ ਵਰਗੀ ਨਾ ਰਹੀ |
ਸੁਨੀਲ ਕੁਮਾਰ (22-08-2012)
|
|
24 Aug 2012
|
|
|
|
bahut vdia likhea hai sunil..per last ch kuch jada sady ho gya....(likhea vdia) ...likhde rvo n khush reh..:)
|
|
24 Aug 2012
|
|
|
|
SUKRIA RAJJO.....
END TE SADDY HONA PIA YAR.. KI KRAN UDASI KHOON CH RAMM GI A HUN TAN..
|
|
24 Aug 2012
|
|
|
|
ਬਹੁਤ ਵਧੀਆ ਲਿਖਿਆ ਵੀਰੇ ,,ਖੁਸ਼ ਰਹੋ
|
|
24 Aug 2012
|
|
|
|
ਵਾਹ ਸੁਨੀਲ ਕਮਾਲ ਲਿਖਿਆ ਜੀ .........ਪਰ ਕੀ ਗੱਲ ਵੀਰਿਆ ......ਲਗਦਾ ਕੋਈ ਡੂੰਘੀ ਸੱਟ ਖਾ ਬੈਠੀਆਂ ਵੀਰ ........ ਪਰ ਸਿਆਣਿਆਂ ਆਖਿਆ ਕਿ ਆਪਣੀ ਉਦਾਸੀ ਤੋਂ ਵੀ ਕੰਮ ਲਵੋ ....... ਨਿਰਾਸ਼ ਨਾ ਹੋਵੋ .......ਸਦਾ ਖੁਸ਼ ਰਹੋ .....ਦਿਨ ਓਹ ਨਾ ਰਹੇ ਤਾਂ ਦਿਨ ਇਹ ਵੀ ਨਹੀਂਓ ਰਹਿਣਗੇ ......
ਵਾਹ ਸੁਨੀਲ ਕਮਾਲ ਲਿਖਿਆ ਜੀ .........ਪਰ ਕੀ ਗੱਲ ਵੀਰਿਆ ......ਲਗਦਾ ਕੋਈ ਡੂੰਘੀ ਸੱਟ ਖਾ ਬੈਠੀਆਂ ਵੀਰ ........ ਪਰ ਸਿਆਣਿਆਂ ਆਖਿਆ ਕਿ ਆਪਣੀ ਉਦਾਸੀ ਤੋਂ ਵੀ ਕੰਮ ਲਵੋ ....... ਨਿਰਾਸ਼ ਨਾ ਹੋਵੋ .......ਸਦਾ ਖੁਸ਼ ਰਹੋ .....ਦਿਨ ਓਹ ਨਾ ਰਹੇ ਤਾਂ ਦਿਨ ਇਹ ਵੀ ਨਹੀਂਓ ਰਹਿਣਗੇ ......
|
|
24 Aug 2012
|
|
|
|
|
ਗੁੱਲੂ ... ਸੁਕ੍ਰਿਆ ਛੋਟੀ ....
ਜੱਸ ਵੀਰੇ ... ਸੁਕਰਿਆ ਜੀ .. ਤੁਹਾਡਾ ਕਹਿਣਾ ਬਿਲਕੁਲ ਸਹੀ ਆ ਜੀ ਕੀ ਉਦਾਸੀ ਤੋਂ ਵੀ ਸਿਖਣਾ ਚਾਹਿਦਾ ਹੈ ਤੇ ਮੈਂ ਵੀ ਸਿਖ੍ਹ ਰਿਹਾ ਹਾਂ ਕਿ ਜਿੰਦਗੀ ਜਦ ਮਾਯੂਸ ਹੋਵੇ ਤੇ ਦਿਲ ਉਦਾਸ ਹੋਵੇ ਤਾਂ ਕਿਵੇਂ ਜੀਣਾ ਚਾਹਿਦਾ ਹੈ | ਬਾਕੀ ਮੈਂ ਖੁਸ਼ ਹਾਂ ... ਕੋਈ TENSAN ਨਹੀ ਜੀ
|
|
24 Aug 2012
|
|
|
|
tuci bahut vadea likhya veer
keep it up
|
|
24 Aug 2012
|
|
|
|
|
ਗੁਰ੍ਚੈਨ ਜੀ...
ਪ੍ਰਤੀਤ ਜੀ...
ਬਹੁਤ ਬਹੁਤ ਸੁਕਰਿਆ ਜੀ
|
|
25 Aug 2012
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|