ਗਲਤ ਅੰਦਾਜ਼ੇ ਲਾ ਲਏ ਓਹਦੀਆਂ ਉਠੀਆਂ ਨਜ਼ਰਾਂ ਦੇ ,
ਕਿ ਕੀ ਬਦਲੇ ਲੈਕੇ ਓਹ ਮੁਖ ਮੋੜ ਗਿਆ ,
ਪਲ ਵਿਚ ਟੋਟੇ ਕਰਤੇ ਸਬੇ ਦਿਲ ਦੀਆਂ ਸਦਰਾਂ ਦੇ .
ਓਹਦੀਆਂ ਜਿੱਤਾਂ ਮੰਗੀਆਂ ਪੱਲੇ ਹਾਰਾਂ ਪਾ ਪਾ ਕੇ ,
ਕਰਦਾ ਸਿਤਮ ਹਜ਼ਾਰਾਂ ਰਲਕੇ ਨਾਲ ਓਹ ਜਬਰਾਂ ਦੇ .
ਸਈਦ ਓਹ ਅਜਕਲ ਸਾਡੀ ਪਹੁੰਚੋੰ ਦੂਰ ਹੋ ਗਿਆ ਏ ,
ਭੁਲ ਕੇ ਕਖ ਗੱਲੀਂ ਦੇ ਰਹਿੰਦਾ ਵਿਚ ਪਥਰਾਂ ਦੇ .
ਮਿਠੀਆਂ ਗੱਲਾਂ ਮੀਠੇ ਹਾਸੇ ਸਬ ਹੀ ਝੂਠੇ ਸੀ ,
ਹਸਣਾ ਦਸਕੇ ਪਿਆਲੇ ਦੇ ਗਿਆ ਦਰਦਾਂ ਦੇ .
ਤੜਪਾ ਤੜਪਾ ਕੇ ਸਾਡੀ ਜਾਂ ਹੀ ਲੈ ਚਲਿਆ ,
ਕਰੇ ਪ੍ਰੀਤ ਉਡੀਕਾਂ ਬੈਠਾ ਵਿਚ ਕਬਰਾਂ ਦੇ .