|
 |
 |
 |
|
|
Home > Communities > Punjabi Poetry > Forum > messages |
|
|
|
|
|
ਗਲਤੀ ਮੇਰੀ ਸੀ.. |
ਹਾਂ ਮੈਂ ਕਸੂਰਵਾਰ ਹਾਂ ...ਕੀਤਾ ਜ਼ਕੀਨ ਓਹ ਗਲਤੀ ਮੇਰੀ ਸੀ.
ਸਜ਼ਾ ਦਿਓ ਮੈਨੂੰ, ਜਾਇਜ਼ ਹੈ...ਨਾਸਮਝ ਮੈਂ ਗਲਤੀ ਮੇਰੀ ਸੀ..
ਅੱਜ ਪਇਆ ਜੋ ਚਕਨਾਚੂਰ ਹੋਇਆ, ਇਹਨੇ ਤਾਂ ਏਦਾਂ ਹੀ ਟੁੱਟਣਾ ਸੀ...
ਜਦ ਪਤਾ ਸੀ ਦੁਨਿਆ ਪਥਰਾ ਦੀ, ਰਖਿਆ ਦਿਲ ਕਚ ਦਾ ਗਲਤੀ ਮੇਰੀ ਸੀ.
ਚੁਭਣ ਦਿਓ ਇਹ ਤਾ ਰੜਕਣਗੇ ਏਦਾਂ ਹੀ ਮੇਰੀਆਂ ਅਖਾਂ ਵਿਚ...
ਓਹ ਕੰਡਿਆਲੇ ਭੇੜੇ ਸੁਪਨੇ ਜਿਹੇ ਰਖੇ ਮੈਂ ਗਲਤੀ ਮੇਰੀ ਸੀ..
ਦੁਨਿਆ ਤਾਂ ਵਰਗੀ ਇੱਲਾਂ ਦੇ ਜੋ ਨੋਚ ਨੋਚ ਕੇ ਖਾ ਜਾਂਦੀ...
ਮੈਂ ਚਿੜੀ ਬਣ ਕੇ ਉੱਡੀ ਰਹੀ... ਮਰਨਾ ਸੀ ਗਲਤੀ ਮੇਰੀ ਸੀ...
ਝੂਠ ਪਸਾਰਾ ਹਰ ਪਾਸੇ...ਸਬ ਵਾਰ ਕਰੇਂਦੇ ਪਿੱਠਾਂ ਤੇ...
ਓਹ ਝੂਠੇ ਚੇਹਰੇ ਲੋਕਾਂ ਦੇ, ਮੈਂ ਸਮਝੇ ਸੱਚੇ ਗਲਤੀ ਮੇਰੀ ਸੀ..
|
|
18 Nov 2013
|
|
|
|
|
|
|
|
|
|
|
|
Har ehsaas wich ik gehrai hai,............wriitten from the depth of the soul,
duawaan aap g lai
|
|
21 Nov 2013
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|