|
 |
 |
 |
|
|
Home > Communities > Punjabi Poetry > Forum > messages |
|
|
|
|
|
|
ਅਨਜਾਣੇ ਵਿਚ ਉਹ ਮੈਨੂੰ |
ਗਮ ਦੀ ਬੂਝਦੀ ਚਿੰਗਾਰੀ ਨੂੰ ਹੋਰ ਜਲਾ ਕੇ ਚਲੇ ਗਏ ਅਗੱ ਬੁੱਝਾਵਣ ਆਏ ਸੀ ਜੋ ਅੱਗ ਲਗਾ ਕੇ ਚਲੇ ਗਏ| ਸਾਡੇ ਨਾਲ ਜੋ ਪਿੰਦੇ ਸਨ, ਸਾਡੇ ਨਾਲ ਜੋ ਜਿੰਦੇ ਸਨ ਦੋ ਪਲ ਮੇਰੀ ਅਰਥੀ ਨੂੰ ਉਹ ਯਾਰ ਉਠਾ ਕੇ ਚਲੇ ਗਏ | ਦਰਪਣ ਦੀ ਹਾਲਤ ਕਿ ਹੋਉ, ਉਹਨਾਂ ਨੂੰ ਇਹ ਪਤਾ ਹੀ ਨਹੀ ਗੋਰੇ ਗੋਰੇ ਮੁਖੜੇ ਤੇ ਉਹ ਜ਼ੁਲਫ ਸਜਾ ਕੇ ਚਲੇ ਗਏ | ਹੂਣ ਤੇਰਾ ਮਿਲਨਾ "ਸੂਨੀਲ" ਸ਼ਾਇਦ ਠੀਕ ਨਹੀ ਅਨਜਾਣੇ ਵਿਚ ਉਹ ਮੈਨੂੰ ਏਨਾ ਸਮਝਾ ਕੇ ਚਲੇ ਗਏ |
|
|
15 Sep 2010
|
|
|
|
|
good job.
very nice
keep it up
god bless u
|
|
15 Sep 2010
|
|
|
|
|
i am searching best words for the best person to say. i have no words to say.
|
|
15 Sep 2010
|
|
|
|
|
|
|
bahut vadiya lakiya ...................
|
|
15 Sep 2010
|
|
|
|
vadiya likheya hai veer......
|
|
25 Jan 2011
|
|
|
|
ba kmaal likhea hai sunil ji...... khush rho te eda hi likhde rho
|
|
25 Jan 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|