|
ਗੰਮ ਮੁੜ ਤੋ |
ਰੱਬਾ ਇਹ ਕੀ ਭਾਣਾ ਵਰਤਿਆ , ਗੰਮ ਮੁੜ ਤੋ ਵਾਪਿਸ਼ ਪਰਤਿਆ,
ਕੁਝ ਸਮੇ ਦਿਲ ਸ਼ਾਂਤ ਬੈਠਾ ਸੀ, ਹੁਣ ਪਲ ਦੇ ਵਿਚ ਤੜਪਿਆ,
ਰੱਬਾ ਇਹ ਕੀ ਭਾਣਾ ਵਰਤਿਆ , ਗੰਮ ਮੁੜ ਤੋ ਵਾਪਿਸ਼ ਪਰਤਿਆ,
ਜਦ ਦਿਲ ਨਾਮੀ ਸ਼ੀਸ਼ਾ ਟੁਟਿਆ, ਗਿਆ ਇਕ ਪੈਰ ਨਾ ਅੱਗੇ ਪੁਟਿਆ, ਗੰਮ ਦਿਲਦੇ ਕਿਸੇ ਕੋਨੇ ਰੜਕਿਆ,
ਰੱਬਾ ਇਹ ਕੀ ਭਾਣਾ ਵਰਤਿਆ , ਗੰਮ ਮੁੜ ਤੋ ਵਾਪਿਸ਼ ਪਰਤਿਆ,
ਜਿਹੜੇ ਨਾਲ ਮੁਹੋਬਤ ਕੈਰਾ ਦੀ, ਹਮਦਰਦ ਨਿਕਲੀ ਓਹ ਗੈਰਾਂ ਦੀ, ਕੀ ਲਿਖਾਂ ਦਿਲਦੇ ਖਾਲੀ ਵਰਕਿਆ,
ਰੱਬਾ ਇਹ ਕੀ ਭਾਣਾ ਵਰਤਿਆ , ਗੰਮ ਮੁੜ ਤੋ ਵਾਪਿਸ਼ ਪਰਤਿਆ,
ਰਾਜੇਸ਼ ਸਰੰਗਲ
|
|
24 Apr 2013
|