|
 |
 |
 |
|
|
Home > Communities > Punjabi Poetry > Forum > messages |
|
|
|
|
|
ਰੋਟੀ ਗਮਾਂ ਦੀ ....... |
ਰੋਟੀ ਅੱਜ ਗਮਾਂ ਦੀ ਪਕਾਈ ਤੇਰੇ ਖਾਣ ਨੂ
ਹਉਕਿਆਂ ਦੇ ਆਟੇ ਨੂ ਮੈਂ ਹੰਜੁਆਂ ਚ ਗੁੰਨ ਕੇ ਰੋਟੀ ਅੱਜ ਗਮਾਂ ਦੀ ਪਕਾਈ ਤੇਰੇ ਖਾਣ ਨੂ
ਸਾਹਾਂ ਵਾਲੇ ਸੇਕ ਉੱਤੇ ਤਨ ਦੀ ਕੜਾਹੀ ਰੱਖ ਦਿਲ ਦੀ ਮੈਂ ਰਿਨੰਣੀ ਦਵਾਈ ਤੇਰੇ ਖਾਣ ਨੂ
ਸ਼ਿਵ ਦੀਆਂ ਗੀਤਾਂ ਵਿੱਚੋਂ, ਟੁੱਟੀਆਂ ਪ੍ਰੀਤਾਂ ਵਿਚੋਂ ਪੀੜਾਂ ਦੀ ਪਨੀਰੀ ਵੀ ਮਾਂਗਾਈ ਤੇਰੇ ਖਾਣ ਨੂ
ਪੱਟ ਦਾ ਮੈਂ ਭੁੰਨ ਮਾਸ, ਸਬਜ਼ੀ ਬਨੌਣੀ ਖਾਸ ਆਸਾਂ ਦੀ ਪਰਾਤ ਹੈ ਸਜਾਈ ਤੇਰੇ ਖਾਣ ਨੂ
ਸਮੇਂ ਦੀ ਜੋ ਕਾੜ੍ਹਨੀ ਚ, ਹਿਜਰਾਂ ਦਾ ਦੁੱਧ ਤਪੇ ਚਿਰਾਂ ਪਿੱਛੋਂ ਆਈ ਏ ਮਲਾਈ ਤੇਰੇ ਖਾਣ ਨੂ
ਕਾਲਜੇ ਦੀ ਰੱਤ ਨਾਲ, ਜ਼ਖਮਾਂ ਦੀ ਪੱਤ ਨਾਲ ਵੇ ਜੈਲਦਾਰਾ ਨਜ਼ਮ ਬਣਾਈ ਤੇਰੇ ਖਾਣ ਨੂ
WRITER : ZAILDAR PARGAT SINGH
|
|
22 Jun 2011
|
|
|
|
|
bhut hI wadiya rachna hai.........
|
|
22 Jun 2011
|
|
|
|
ਕਮਾਲ...ਬਾਕਮਾਲ....ਸ਼ਬਦਾਂ ਦੀ ਚੋਣ ਬਹੁਤ ਹੀ ਸੋਹਨੀ ਹੈ......ਲਗ ਰਿਹਾ ਸੀ ਜਿਵੇਂ ਸ਼ਿਵ ਬਟਾਲਵੀ ਨੂੰ ਪੜ ਰਹੇ ਹੋਯੀਏ
|
|
23 Jun 2011
|
|
|
|
ਬੋਹੁਤ ਵਧੀਆ ਸੁਨੀਲ...ਜੀ ...
|
|
23 Jun 2011
|
|
|
|
|
Sare Piare Mittran da Bahut Bahut Sukria g....
|
|
28 Jun 2011
|
|
|
|
it so nice,,, so good....thanks for share .....
|
|
28 Jun 2011
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|