|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਹੁਣ ਤੇ ਬੱਸ ਇੱਕ ਬੋਝ ਹੈ ਮੇਰੀ ਲਾਸ਼ ਦਾ ਇਹ ਜਿੰਦਗੀ |
ਹੁਣ ਤੇ ਬੱਸ ਇੱਕ ਬੋਝ ਹੈ ਮੇਰੀ ਲਾਸ਼ ਦਾ ਇਹ ਜਿੰਦਗੀ ਜਿਸਨੂੰ ਕੁਝ ਕੁ ਆਪਣਿਆਂ ਦੇ ਸ਼ੌਕ ਖਾਤਿਰ ਢੋਹ ਰਿਹਾਂ ਹਾਂ
ਕਰਜ ਝੂਠੇ ਇਸ਼ਕ਼ ਦੇ ਕੁਝ ਸਿਰ ਮੇਰੇ ਜੋ ਪੈ ਗਏ ਹੁਣ ਮੈਂ ਘਰ -ਘਰ ਵਿਕ ਰਿਹਾਂ ,ਨੀਲਾਮ ਦਰ -ਦਰ ਹੋ ਰਿਹਾਂ ਹਾਂ
ਰੋਜ਼ ਹੁੰਦਾ ਹੈ ਤਮਾਸ਼ਾ ਮੈਅਕਦੇ ਬਾਹਰ ਹੁਣ
ਕੁਝ ਨੇ ਕਹੰਦੇ ਮਰ ਗਿਆ ਕੁਝ ਸੋਚਦੇ ਨੇ ਸੋਂ ਰਿਹਾਂ ਹਾਂ
ਸਾਨੂੰ ਤੇ 'ਕਰਮ ' ਯਾਰ ਮਾੜੇ ਕਰਮ ਲੈ ਕੇ ਬਹਿ ਗਏ ਓਹ ਤੁਰ ਗਈ ਤੇ ਮੈਂ ਬੈਠ ਕੇ ਕਰਮਾਂ ਨੂ ਰੋ ਰਿਹਾਂ ਹਾਂ
|
|
26 Sep 2011
|
|
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|