ਜਦ ਅੰਬਰਾਂ ਵਿਚ ਤਾਰਾ ਚੜ੍ਹਇਆਤਪਦੀ ਸੋਚ ਨੇ ਹੌਕਾ ਭਰਇਆ
ਗੀਤ ਤੇਰੇ ਦੀ ਹਰ ਇਕ 'ਲੈ ਦਰ 'ਕੋਤਰ ਸੌ ਮੈਂ ਹੰਝੂ ਧਰਇਆ
ਹਰ ਤਾਰੇ ਦਾ ਮੂਂਹ ਮੈਂ ਚੁੰਮਇਆ ਹਰ ਤਾਰੇ ਦੇ ਨਾਲ ਮੈਂ ਮਰਇਆ
ਸ਼ੇਹਿਰ ਤੇਰੇ ਮੈਂ ਆਥਣ ਵੇਲੇ ਆਪਣਾ ਹਰ ਸਾਹ ਉਡਦਾ ਫੜਇਆ
ਸਿਰ ਮੇਰੇ ਤੇ ਤਪਦਾ ਸੂਰਜ ਪਰ ਮੈਂ ਸੋਚਾਂ ਦੇ ਵਿਚ ਠਰਇਆ
ਦਰ ਤੇਰੇ ਅਗੋਂ ਅਰਥੀ ਲੰਘੀ ਹਮਦਮ ਪੁਛਦਾ ਕੌਣ ਇਹ ਮਰਇਆ