|
 |
 |
 |
|
|
Home > Communities > Punjabi Poetry > Forum > messages |
|
|
|
|
|
|
Shayar Bittu brar |
ਮੋਏ ਲੋਕਾਂ ਕੋਲੋਂ ਜਿਉਂਦੀਆਂ ਲਾਸ਼ਾਂ ਮਿਲੀਆਂ | ਕਬਰਾਂ 'ਚੋਂ ਘਰਾਂ ਨੂੰ ਆਉਂਦੀਆਂ ਲਾਸ਼ਾਂ ਮਿਲੀਆਂ |
ਝੂਠ ਦੇ ਨਆਰੇ ਲਾਉਂਦੀਆਂ ਲਾਸ਼ਾਂ ਮਿਲੀਆਂ , ਸੱਚ ਨੂੰ ਕਬਰੀਂ ਦਫਨਾਉਂਦੀਆਂ ਲਾਸ਼ਾਂ ਮਿਲੀਆਂ |
ਉਹ ਕਦ ਪਰਤਣਗੇ .ਖਬਰ ਨਹੀਂ ਕੋਈ , ਉਡੀਕਾਂ 'ਚ ਔਸੀਆਂ ਪਾਉਂਦੀਆਂ ਲਾਸ਼ਾਂ ਮਿਲੀਆਂ |
ਭਰਕੇ ਦੀਦਿਆਂ ਵਿੱਚ ਹੰਝੂਆਂ ਦਾ ਹੜ , ਮੜੀਆਂ 'ਤੇ ਦੀਵੇ ਜਗਾਉਂਦੀਆਂ ਲਾਸ਼ਾਂ ਮਿਲੀਆਂ |
ਰਾਤੀਂ ਹੁਬਕੀ-ਹੁਬਕੀ ਰੋਈਆਂ ਜੋ, ਦਿਨੇ , ਨਿਸ਼ਾਨ ਹੰਝੂਆਂ ਦੇ ਮਿਟਾਉਂਦੀਆਂ ਲਾਸ਼ਾਂ ਮਿਲੀਆਂ |
ਚੁੱਲੇ ਮੂਹਰੇ ਧੂੰਏ ਪੱਜ ਰੋਈਆ ਪਹਿਲਾਂ ,ਫੇ , .ਖਤ ਮਿੱਤਰਾਂ ਦੇ ਮਚਾਉਂਦਿਆਂ ਲਾਸ਼ਾਂ ਮਿਲੀਆਂ |
ਪੱਥਰ ਬਣੇ ਮੁਸ਼ਾਇਰੇ ਵਿੱਚ ਸਰੋਤੇ ਮਿਲੇ , ਉਹਨਾਂ ਸਾਹਵੇਂ ਕੁਝ ਗਾਉਂਦੀਆਂ ਲਾਸ਼ਾਂ ਮਿਲੀਆਂ | - ਬਿੱਟੂ ਬਰਾੜ
|
|
06 Mar 2011
|
|
|
|
ਭਰਕੇ ਦੀਦਿਆਂ ਵਿੱਚ ਹੰਝੂਆਂ ਦਾ ਹੜ , ਮੜੀਆਂ 'ਤੇ ਦੀਵੇ ਜਗਾਉਂਦੀਆਂ ਲਾਸ਼ਾਂ ਮਿਲੀਆਂ
tooooo good veer...!!
bahut sohni likhat.......
|
|
06 Mar 2011
|
|
|
|
Wah Jee Wah,,,Kya Baat Ae Janab....Bahut Khoob..!!
Thnx 4 sharing
|
|
06 Mar 2011
|
|
|
|
meri nazaro aeh likhat kive bach gayi ........??????//
bahut wadia 22 g nice work , parh ke mann khush hoya
|
|
06 Mar 2011
|
|
|
|
|
|
kya baat a ,,,,,,bahut vadia bittu veer ,,likhde raho te share karde raho
|
|
06 Mar 2011
|
|
|
|
waah sajjan ji...kya baat ae !!
|
|
06 Mar 2011
|
|
|
|
bahut hi vadhia brar veer .............too gud .........thanx for sharing here
|
|
06 Mar 2011
|
|
|
|
bhut vadia Brar Shab
gud writing g... thnx for sharing....
|
|
06 Mar 2011
|
|
|
ssa ji |
mere sare aziz dostan bht bht dhanwaad,,,,,,
|
|
06 Mar 2011
|
|
|
|
|
|
|
|
|
|
 |
 |
 |
|
|
|