|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
| ਗ਼ਜਲ .. |
ਉਹ ਕੈਸੇ ਰੰਗ ਸਾਡੇ ਸੁਪਨਿਆਂ 'ਚ ਭਰ ਗਏ ਨੇ । ਕਿ ਬਦਰੰਗ ਗੂੜੀ ਜ਼ਿੰਦਗੀ ਨੂੰ ਕਰ ਗਏ ਨੇ । ਉਨ੍ਹਾਂ ਨੂੰ ਹੋਲ਼ੀ ਖੇਡਣ ਦੀ ਭਲਾਂ ਜਾਚ ਕੀ ਆਵੇ, ਖੇਤਾਂ ਦੇ ਰੰਗ ਜਿਨਾਂ ਦੇ ਵਪਾਰੀ ਚਰ ਗਏ ਨੇ । ਬੜਾ ਹੈ ਫਿਕਰ ਸਾਨੂੰ ਘਰਾਂ 'ਚੋਂ ਰੰਗ ਉਤਰਨ ਦਾ, ਦਿਲਾਂ 'ਚੋਂ ਰੰਗ ਐਪਰ ਸਾਰਿਆਂ ਦੇ ਖਰ ਗਏ ਨੇ ।। ਲੁੱਟ-ਖਸੁੱਟ ਤੇ ਨਫ਼ਰਤ ਦੇ ਰੰਗ ਹੋ ਗਏ ਗੂੜੇ, ਪਿਆਰ,ਮੁਹੱਬਤ,ਰਿਸ਼ਤੇ ਨਾਤੇ ਮਰ ਗਏ ਨੇ । ਮੈਂ ਵੇਖਿਆ ਉਹ ਸੂਰਜ ਸਨ ਜੋ ਰਾਤ ਨੂੰ ਨਿਕਲੇ, ਸਵੇਰਾ ਹੋਣ ਤੋਂ ਪਹਿਲਾਂ ਹੀ ਸਾਰੇ ਠਰ ਗਏ ਨੇ । ਬੜਾ ਹੀ ਸਫਰ ਕੀਤਾ ਹੈ ਤਰੱਕੀ ਦੇ ਨਾਂਅ ਹੇਠਾਂ, ਉਹ ਨਾ ਮਾਤਰ ਹੀ ਨੇ ਜੋ ਨਿੱਜ ਤੋਂ ਪਰ ਗਏ ਨੇ । - ਹਰਿੰਦਰ ਬਰਾੜ
|
|
19 Mar 2011
|
|
|
|
|
ਕਮਾਲ!!! ਬਹੁਤ ਗਹਿਰੀ ਤੇ ਵਿਸ਼ਾਲ ਸੋਚ .....ਜੀਓ! ਤੇ ਇੰਝ ਹੀ ਵਗਦੇ ਰਹੋ ...
|
|
19 Mar 2011
|
|
|
|
|
ਬਹੁਤ ਖੂਬਸੂਰਤ ਅਤੇ ਚੰਗੀ ਸੋਚ ਹੈ ਬਾਈ ਜੀ,,,ਕਮਾਲ ਕਰਤੀ,,,thanx for sharing,,,
|
|
19 Mar 2011
|
|
|
|
|
ba-kmaa vir ggg
bahut kaim kabil a tareef
grt grt grt tfs
jionde vssde raho
|
|
19 Mar 2011
|
|
|
|
|
bahut hi vadhia soch di upaz hai ih rachna .........kmaal likhia e Brar jio BABIO
|
|
19 Mar 2011
|
|
|
|
|
|
|
great wording..!!
bahut hi lajawaab likheya g...really great
|
|
20 Mar 2011
|
|
|
|
|
khoobsurat rachna...!!!!!!
|
|
20 Mar 2011
|
|
|
|
|
ਬਾ-ਕਮਾਲ ਰਚਨਾ ਰਚੀ ਹੈ ਬਾਬਿਓ....ਲਿਖਦੇ ਰਹੋ
|
|
20 Mar 2011
|
|
|
|
|
KAIM aa 22 g....hameshan vaang ikk waar fir ton bahut vadhia rachna saanjhi karan layi THANKS
|
|
20 Mar 2011
|
|
|
|
|
harinder ji sat sri akaal ji....achi soach nu behatri naal lafzaa da jaama puayeya hai ji.....khub..Raj...
|
|
20 Mar 2011
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|