|
 |
 |
 |
|
|
Home > Communities > Punjabi Poetry > Forum > messages |
|
|
|
|
|
ਗ਼ਜ਼ਲ |
ਮੇਰੀਆਂ ਅਖ੍ਹਾਂ ਦਾ ਜੋ ਪਾਣੀ ਹੈ, ਬਸ ਇਹੀ ਮੇਰੀ ਕਹਾਨੀ ਹੈ| ਦਿਲ ਦਿੱਤਾ ਹੈ ਜਿਸ ਨੂੰ, ਓਸੇ ਦੀ ਜਿੰਦਗਾਨੀ ਹੈ| ਕਲ੍ਹ-ਪਰਸੋ ਦੀ ਹੈ ਲਗਦੀ, ਪਰ ਗੱਲ ਬੜੀ ਪੁਰਾਨੀ ਹੈ| ਸਭ ਕੁਝ ਲੁੱਟ ਲਿਯਾ ਸਾਥੋਂ, ਉਸਨੇ ਕੀਤੀ ਬੇਮਾਨੀ ਹੈ| ਹੋਰ ਕੀ ਪੱਲੇ ਸਾਡੇ ਹੁਣ, ਓਹਦਾ ਨਾਮ ਹੀ ਕੋਲ ਨਿਸ਼ਾਨੀ ਹੈ| ਸਦੀਆਂ ਤੋਂ ਜੋ ਕਿੱਤੇ ਨਾ ਬੀਤੀ, ਐਸੀ ਮੇਰੀ ਕਹਾਨੀ ਹੈ| ਮੈਂ ਦੀਵਾਨਾ ਹੁਸਨ ਦਾ ਸੀ, ਹੁਣ ਬਿਰਹਾ ਮੇਰੀ ਦੀਵਾਨੀ ਹੈ| ਖੂਨ ਦੇ ਸਬ ਰਿਸ਼ਤੇ ਟੁੱਟ ਗੇ, ਬਸ ਗਮ ਹੀ ਮੇਰਾ ਹਾਨੀ ਹੈ| ਕਿਵੇਂ ਸੰਵਾਰਾ ਜਿੰਦਗੀ ਨੂੰ, ਸਾਰੀ ਉਲਝ ਗਈ ਤਾਣੀ ਹੈ| ਰਾਜ਼ ਖੋ ਲਿਯਾ ਓਸਨੇ ਹੀ, ਜੋ 'ਬਰਾਹ' ਦੇ ਦਿਲ ਦੀ ਰਾਨੀ ਹੈ|
|
|
29 Apr 2011
|
|
|
|
|
ਬਹੁਤ ਖੂਬ ਲਿਖਿਆ ਬਾਬਿਓ ,,,,, ਸਾਂਝਾ ਕਰਨ ਲਈ ਸ਼ੁਕਰੀਆ ,,,,,,,,
|
|
30 Apr 2011
|
|
|
|
ਚੰਗੀ ਲੱਗੀ ਜੁਝਾਰ ਜੀ ! ਸ਼ੁਕਰੀਆ ਸਾਂਝੀ ਕਰਨ ਲਈ !
|
|
05 May 2011
|
|
|
|
nice one.. thanks for sharing
|
|
05 May 2011
|
|
|
|
|
|
|
|
|
|
 |
 |
 |
|
|
|