|
 |
 |
 |
|
|
Home > Communities > Punjabi Poetry > Forum > messages |
|
|
|
|
|
ਗ਼ਜ਼ਲ |
ਮੁਹੱਬਤ ਕਰਨ ਤੋਂ ਬਹੁਤ ਹਟਾਉਂਦਾ ਹਾਂ, ਦਿਲ ਆਪਣੇ ਨੂੰ ਬੜਾ ਸਮਝਾਉਂਦਾ ਹਾਂ. ਬਣ ਜਾਨ ਨਾ ਕਿਧਰੇ ਕਾਤਲ ਇਹ, ਅਖਾਂ ਨੂੰ ਹੰਝੂਆਂ ਦੇ ਆਹਰੇ ਲਾਉਂਦਾ ਹਾਂ. ਕੀ ਪਤਾ ਮਰ ਜਾਵੇ ਕੋਈ ਸੁਪਨਾ ਕਿਸ ਵੇਲੇ, ਕਫ਼ਨ ਹੌਕਿਆਂ ਦਾ ਹਰ ਪਲ ਬਣਾਉਂਦਾ ਹਾਂ. ਜਿਨ੍ਹਾ ਤਾਨੇ-ਮੇਹਣੇ-ਚੋਟਾਂ ਦਿਤੀਆਂ ਨੇ, ਮੀਤ ਆਪਣਾ ਉਹਨਾ ਨੂੰ ਬਣਾਉਂਦਾ ਹਾਂ. ਗੀਤ ਮੇਰੇ ਦੀ ਹੈ ਅੰਤਿਮ ਅਰਦਾਸ ਅਜ, ਸੁੱਚੀ ਰੂਹ ਦਾ ਪਾਠ ਕਰਾਉਂਦਾ ਹਾਂ. ਲੋਕ ਮੱਕੇ-ਮਦੀਨੇ-ਕਾਬੇ ਜਾਂਦੇ ਨੇ, ਮੈ ਤੇਰੇ ਮੁਖ ਤੋਂ ਰੱਬ ਨੂੰ ਪਾਉਂਦਾ ਹਾਂ.
|
|
11 May 2011
|
|
|
|
NICE WORDING IN THIS VEER G....... mainu bhut sohni laggi g....
|
|
11 May 2011
|
|
|
|
ਚੰਗਾ ਲਿਖਿਆ ਹੈ ਜੁਝਾਰ ਜੀ ...ਗੁੱਡ ਵਰਕ !
|
|
12 May 2011
|
|
|
jiyo babeyo |
bahut hi ohna likheya veer ji...good piece of work ///
|
|
12 May 2011
|
|
|
thanx |
ਸੁਨੀਲ, ਪ੍ਰੀਤ, ਦਿਵਰੂਪ 'ਤੇ ਨਮਨ ਜੀ...ਸਬ ਦਾ ਧਨਵਾਦ!
|
|
12 May 2011
|
|
|
|
|
ਕਮਾਲ ਕਰਤੀ ਜੁਝਾਰ ਬਾਈ ,,,ਸਵਾਦ ਆ ਗਿਆ ਪੜ ਕੇ,,,
|
|
12 May 2011
|
|
|
|
bahut wadiya jujhar ji...keep writing and sharing.....
|
|
12 May 2011
|
|
|
|
ਜੁਝਾਰ ਬਾਈ ਜੀ ਮੈਨੂ ਗਜਲ ਬੜੀ ਪਸੰਦ ਆਈ ਆਗਾਹ ਨੂੰ ਹੋਰ ਵੀ ਬਦੀਆ ਲਿਖੀੰ
|
|
13 May 2011
|
|
|
|
ਬਹੁਤ ਸੋਹਣੇ ਅਹਿਸਾਸ ਨੇ ਵੀਰ ਜੀ ਵਧੀਆ ਲਿਖਿਆ ਏ ,,,,,,,,,,
,,,,tfs here ,,,,,,,,,,
|
|
13 May 2011
|
|
|
|
|
|
|
|
 |
 |
 |
|
|
|