|
 |
 |
 |
|
|
Home > Communities > Punjabi Poetry > Forum > messages |
|
|
|
|
|
ਗ਼ਜ਼ਲ |
ਤੇਰੀਆਂ ਯਾਦਾਂ ਵਿਚ ਸਾਡੀ ਜਿੰਦਗੀ ਕੱਟੀ ਜਾਵੇਗੀ! ਤੂੰ ਆਵੇਂ ਜਾਨ ਨਾ ਆਵੇਂ ਮੌਤ ਤਾਂ ਗਲੇ ਲਗਾਵੇਗੀ! ਮੰਨਿਆ ਰੋਹੀ ਦੀ ਕਿੱਕਰ ਦੇ ਹਾਂ ਫੁੱਲ ਅਸੀਂ, ਮੇਹਕ ਤਾਂ ਸਾਡੇ ਵਿਚੋਂ ਵੀ ਆਵੇਗੀ! ਸੋਚ ਦੇ ਪਿਛੇ-ਪਿਛੇ ਹਾਂ ਅਸੀਂ ਜਾ ਰਹੇ, ਕਿਥੇ ਹੈ ਟਿਕਾਣਾ ਇਹ ਕਿਥੇ ਲੈ ਕੇ ਜਾਵੇਗੀ! ਫਿਰ ਟੁੱਟਿਆ ਹੈ ਤਾਰਾ ਅੰਬਰ ਤੋਂ, ਹੁਣ ਪਤਾ ਨਹੀ ਕੀ ਪਰਲੋ ਆਵੇਗੀ! ਪੋਤੜਿਆਂ ਤੋਂ ਵਾਸਤਾ ਜਿੰਦ ਦਾ ਦੁਖਾਂ ਨਾਲ, ਕਬਰ ਤਕ ਜਾਂਦੇ-ਜਾਂਦੇ ਕਿੰਨੇ ਹੋਰ ਹੰਢਾਵੇਗੀ! ਸੇਹਰਾ ਗੁੰਦੇਗੀ ਬਿਰਹੋਂ ਮੌਤ ਪ੍ਰਹੋਉਣੀ ਦਾ, ਲੜੀ-ਲੜੀ ਤੇ ਲਖਾਂ ਮੋਤੀ ਲਾਵੇਗੀ! ਅਸੀਂ ਤੜਪਦੇ-ਕਲਪਦੇ, ਸੁਕਦੇ-ਸੜਦੇ ਰਹੰਦੇ ਹਾਂ, ਕਿਸੇ ਵੇਲੇ ਤੈਨੂ ਵੀ 'ਬਰਾਹ' ਦੀ ਯਾਦ ਤਾ ਆਵੇਗੀ!
|
|
18 May 2011
|
|
|
|
KHOOOB.....share kaarn layi SHUKRIYA 22 G
|
|
18 May 2011
|
|
|
|
ਬਹੁਤ ਸੋਹਣਾ ਲਿਖਿਆ ਜੁਝਾਰ ਬਾਈ ਜੀ ਲਿਖਦੇ ਰਹੋ ਤੇ ਸਾਂਝਾ ਕਰਦੇ ਰਹੋ ,,,,,,,,,
|
|
18 May 2011
|
|
|
|
ਬਹੁਤ ਵਧਿਆ ਜੁਝਾਰ ਵੀਰੇ,,,ਜੀਓ ,,,
|
|
18 May 2011
|
|
|
|
|
|
Chnagi thought process hai, but we cannot say this is a ghazal... I am not sure but somewhere in Punjabizm Charanjit Mann explained ghazal. I will suggest you to read that.
Thanks
Arinder
|
|
21 May 2011
|
|
|
|
too good.... bahut sohna likheya hai ... !!!
|
|
21 May 2011
|
|
|
|
vaah.. bhut sohna likhya bai ji...
|
|
22 May 2011
|
|
|
|
|
|
|
|
 |
 |
 |
|
|
|