Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Divroop sandhu
Divroop
Posts: 383
Gender: Male
Joined: 12/May/2009
Location: Melbourne
View All Topics by Divroop
View All Posts by Divroop
 
~ ਗਜ਼ਲ ~

 

ਮੇਰੇ ਪੇਰੈਂਟਸ ਅੱਲਗ ਰਹਿੰਦੇ ਨੇਂ..ਪਰ ਫੇਰ ਵੀ ਉਹ ਦੁਨੀਆ ਦੇ ਬੈਸਟ ਪੇਰੈਂਟਸ ਨੇਂ :) ਇੱਕ ਗਜ਼ਲ ਮੇਰੀ ਅੰਮੜੀ ਦੇ ਨਾਂਅ....

 

 

 

ਆ  ਗਈ  ਹੈ   ਜਾਚ   ਤੇਰੇ  ਹਰ   ਸਿਤਮ  ਨੂੰ   ਸਹਿਣ  ਦੀ 

 

ਕੁਝ ਖਾਮੋਸ਼ੀ ਵਿੱਚ ਰਹਿਣ ਦੀ ਕੁਝ ਸੁਣਨ ਦੀ ਕੁਝ  ਕਹਿਣ ਦੀ 

 

 

ਕੀ   ਰੁੱਤ   ਗਵਾ   ਜੋਬਨ   ਦੀ  ਆਏ  ਸਮਝ  ਤੇਰੇ  ਵਲਵਲੇ 

 

ਕੀਤੀ ਅਸਾਂ ਕੋਸ਼ਿਸ਼  ਹਜ਼ਾਰ ਤੇਰੇ ਕੋਲ  ਘੜੀ ਪਲ ਬਹਿਣ  ਦੀ 

 

 

ਹਠ  ਤੇਰੇ  ਦੀਆਂ  ਕੀਮਤਾਂ  ਬਾ-ਉਮਰ   ਖਿਦਮਤੀਂ  ਤਾਰੀਆਂ 

 

ਹੁਣ  ਪਾ ਲਈ ਆਦਤ  ਤੇਰੇ  ਇਸ  ਵੇਗ  ਦੇ ਵਿੱਚ  ਵਹਿਣ ਦੀ 

 

 

ਤੂੰ  ਸ਼ਾਂਤ- ਚਿੱਤ ਨਿਰਮਲ  ਜਿਹਾ ਹੁੰਦਾ  ਸੈਂ  ਮੇਰੇ  ਪਿਆਰਿਆ 

 

ਇਹ  ਬਣ ਗਈ  ਬਿਰਤੀ  ਕਿਵੇਂ ਗੱਲ-ਗੱਲ ਦੇ ਉੱਤੇ ਖਹਿਣ ਦੀ 

 

 

ਤੇਰੇ  ਇਸ਼ਕ਼  ਦੇ  ਸਰੂਰ  ਨੂੰ ਕੁਝ  ਪਲ ਹੀ  ਸੀ ਮੈਂ ਮਾਣਿਆ

 

ਕਿ   ਦੇਰ   ਨਾਂ  ਲੱਗੀ  ਜ਼ਰਾ   ਸਾਰਾ   ਖੁਮਾਰ  ਲਹਿਣ  ਦੀ

22 Aug 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਜ਼ਜਬਾਤਾਂ ਨਾਲ ਭਰਪੂਰ ਤੇ ਕਿਸੇ ਸ਼ਾਂਤ ਨਦੀ ਦੇ ਵੇਗ ਵਰਗੀ ਰਚਨਾ ਹੈ ,,,,,,,,,,,ਜੀਓ,,,

22 Aug 2011

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

 

ਤੇਰੇ  ਇਸ਼ਕ਼  ਦੇ  ਸਰੂਰ  ਨੂੰ ਕੁਝ  ਪਲ ਹੀ  ਸੀ ਮੈਂ ਮਾਣਿਆ
 ਕਿ   ਦੇਰ   ਨਾਂ  ਲੱਗੀ  ਜ਼ਰਾ   ਸਾਰਾ   ਖੁਮਾਰ  ਲਹਿਣ  ਦੀ.
ਵਾ ਖੂਬ ਜੱਜਬਾਤ ਨੇ ੨੨ ਜੀ ਮਾਂ ਬਾਪ ਦਾ ਕੋਈ ਹੋਰ ਸਾੰਨੀ ਨਹੀ ਹੁੰਦਾ 
ਓਹ ਕੀਤੇ ਬੀ ਰੇਹਨ ਉਹਨਾ ਦਾ ਹਥ ਸਦਾ ਸਾਡੇ ਸਿਰ ਤੇ ਹੁੰਦਾ .ਕਿਉਕਿ ਮਿਲਦੇ ਨਾ ਮਾਪੇ ਬਿਕਦੇ ਬਾਜ਼ਾਰ ਚੋਂ

ਤੇਰੇ  ਇਸ਼ਕ਼  ਦੇ  ਸਰੂਰ  ਨੂੰ ਕੁਝ  ਪਲ ਹੀ  ਸੀ ਮੈਂ ਮਾਣਿਆ

 ਕਿ   ਦੇਰ   ਨਾਂ  ਲੱਗੀ  ਜ਼ਰਾ   ਸਾਰਾ   ਖੁਮਾਰ  ਲਹਿਣ  ਦੀ.

 

ਵਾ ਖੂਬ ਜੱਜਬਾਤ ਨੇ ੨੨ ਜੀ ਮਾਂ ਬਾਪ ਦਾ ਕੋਈ ਹੋਰ ਸਾੰਨੀ ਨਹੀ ਹੁੰਦਾ 

ਓਹ ਕੀਤੇ ਬੀ ਰੇਹਨ ਉਹਨਾ ਦਾ ਹਥ ਸਦਾ ਸਾਡੇ ਸਿਰ ਤੇ ਹੁੰਦਾ .ਕਿਉਕਿ ਮਿਲਦੇ ਨਾ ਮਾਪੇ ਬਿਕਦੇ ਬਾਜ਼ਾਰ ਚੋਂ

 

22 Aug 2011

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਵੀਰ ਜੀ....ਸਤ ਸ੍ਰੀ ਅਕਾਲ


ਲਗਭਗ 3 ਮਹੀਨੇ ਬਾਦ ਤੁਹਾਡੀ ਰਚਨਾ ਪੜਨ ਨੂੰ ਮਿਲੀ ਹੈ.....ਧੰਨਭਾਗ.....
ਬਹੁਤ ਸੋਹਣੇ ਜਜਬਾਤਾਂ ਨਾਲ ਲਬਰੇਜ਼ ਬਹੁਤ ਖੂਬ

22 Aug 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

TUHADIAN RACHNAVAN TE MAIN KUJ KIHA ..... MAIN ENNA VADDDA NAHI HAN G.. PAR PADH KE BHAUT CHANGA LAGIA VEER G...


BAHUT HI VADIA VEER G....

22 Aug 2011

Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

bohat vdhya likhya g tuc...i like it...

22 Aug 2011

rajinder rose
rajinder
Posts: 265
Gender: Female
Joined: 06/Aug/2010
Location: ludhiana
View All Topics by rajinder
View All Posts by rajinder
 

Good One

22 Aug 2011

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

i always love to see ur name in the recent posts section........ dekh ke dil khush ho janda k bai ajj divroop bai ne kujh post keeta........

 

bahut wadhiya veere...!! tuhadi kalam aidan hee chaldi rahi.... 

 

 

23 Aug 2011

Divroop sandhu
Divroop
Posts: 383
Gender: Male
Joined: 12/May/2009
Location: Melbourne
View All Topics by Divroop
View All Posts by Divroop
 

Shukria Mavi ji ,Harpinder bai , Jujhar ji.. tuhada maan sir mathe ..S

 

Sunil veer dilon thanx..Rajinder..& Gurpreet bai wakia maape maape ee hunde ne ! 

 

Thanx Lovepreet ..te Ami tenu koi thanx nahi :)

 

 

23 Aug 2011

Jas_Preet Singh
Jas_Preet
Posts: 21
Gender: Male
Joined: 18/May/2011
Location: Ajnabi Shehar
View All Topics by Jas_Preet
View All Posts by Jas_Preet
 
sat sri akal divroop veer

wah ji wah kya baat hai.....i've been waiting for this 4 a long time & finally i can read some really awesome stuff ......mera ta saroor dobara fer recharge ho geya bai ji.....tuhadi likhat eda turdi hai jive beach te hath fad ke koyi naal turea jaanda hove apne man di gall kehnda.....plzz likhde raho janab te share karde raho.....thank u so much veere.....jeonde vasde raho te likhde raho......now i m waiting for the next one mate...haha....have a gud one bro.

23 Aug 2011

Showing page 1 of 2 << Prev     1  2  Next >>   Last >> 
Reply