Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Shamsher Singh Sandhu
Shamsher Singh
Posts: 12
Gender: Male
Joined: 02/Jun/2012
Location: Calgary
View All Topics by Shamsher Singh
View All Posts by Shamsher Singh
 
ਗਾ ਜ਼ਿੰਦਗੀ ਦੇ ਗੀਤ

ਗਾ  ਜ਼ਿੰਦਗੀ ਦੇ ਗੀਤ  ਤੂੰ, ਬਾਂਕੀ  ਰਬਾਬ  ਵਾਂਗ

ਆਪਾ  ਖਿੜੇਗਾ  ਦੋਸਤਾ,  ਸੂਹੇ  ਗੁਲਾਬ  ਵਾਂਗ।

 

ਪੈਰਾਂ ‘ਚ  ਛਾਲੇ  ਰੜਕਦੇ, ਰਸਤਾ  ਸਕੇ ਨ ਰੋਕ,

ਤੁਰਦੇ  ਰਹਾਂਗੇ  ਤਾਣਕੇ,  ਛਾਤੀ  ਨਵਾਬ  ਵਾਂਗ।

 

ਹਾਏ   ਅਦਾ  ਤੇਰੀ  ਧਰੇਂ, ਤੂੰ  ਪੈਰ   ਸਾਂਭ  ਸਾਂਭ

ਹਾਂ ਵੀ ਕਹੋਗੇ  ਸੋਹਣਿਓਂ, ਨਾਹ ਦੇ  ਜਵਾਬ ਵਾਂਗ।

 

ਹੈ ਮਰਦ ਹੋ ਕੇ  ਜੀਵਣਾ, ਇਸ ਜ਼ਿੰਦਗੀ ਦੀ ਸ਼ਾਨ

ਮਾਣੀ  ਅਸਾਂ ਹੈ  ਜ਼ਿੰਦਗੀ, ਅਣਖੀ  ਪੰਜਾਬ ਵਾਂਗ।

 

ਜਦ  ਬੱਦਲਾਂ  ਨੇ  ਘੇਰਕੇ, ਪਰਵਾਰਿਆ  ਏ  ਚੰਨ,

ਹਰ ਵਾਰ ਉਹ ਹੈ ਚਮਕਿਆ, ਮੁਖੜੇ ਮਤਾਬ ਵਾਂਗ।

 

ਜੇ ਰੁਖ  ਮੁਖਾਲਿਫ ਤੇਜ਼ ਹੈ, ਵਗਦੀ  ਹਵਾ ਨ ਡੋਲ

ਉੱਚੀ   ਉਡਾਰੀ  ਸੇਧ ਲੈ, ਤੂੰ  ਵੀ  ਉਕਾਬ  ਵਾਂਗ।

 

ਆਇਆ ਨਾ ਮੇਰੀ  ਜੀਭ ਤੇ, ਕੋਈ  ਕਦੇ  ਸਵਾਲ

ਬਹੁੜੇ ਹੁ  ਯਾਰੋ  ਫੇਰ  ਵੀ, ਪੂਰੇ  ਹਿਸਾਬ  ਵਾਂਗ।

 

ਜੀਣਾ ਨੇ ਜਿਹੜੇ  ਜਾਣਦੇ, ਜਰ  ਔਕੜਾਂ  ਅਨੇਕ

ਰੌਣਕ  ਤਿਨਾਂ ਦੇ  ਮੂੰਹ ਤੇ, ਚਮਕੇ  ਸ਼ਬਾਬ ਵਾਂਗ।

 

ਸੋਕੇ  ਨੇ  ਚਾਹੇ  ਆ  ਗਏ,  ਰਾਹੀਂ  ਅਨੇਕ  ਵਾਰ

ਪਰ ਦਿਲ ਬੜਾ  ਭਰਪੂਰ ਹੈ, ਡੂੰਘੇ ਤਲਾਬ ਵਾਂਗ।

 

ਹਰ ਥਾਂ  ਰਹੇ ਹਾਂ  ਤੱਕਦੇ, ਤੇਰਾ  ਹੀ ਰੂਪ  ਰੰਗ,

ਮਸਤੀ  ਰਹੀ ਹੈ  ਮੂੰਹ ਤੇ, ਪੀਤੀ  ਸ਼ਰਾਬ ਵਾਂਗ।

 

ਹਨ  ਤੌਰ  ਸਿੱਧੇ  ਰੱਖਣੇ, ਤੇ  ਤੋਰ  ਤੀਰ  ਵਾਂਗ

ਸੰਧੂ  ਨਹੀਂ  ਗੇ  ਆਂਵਦੇ, ਨਖਰੇ  ਜਨਾਬ  ਵਾਂਗ।

 

ਸ਼ਮਸ਼ੇਰ ਸਿੰਘ ਸੰਧੂ, ਕੈਲਗਰੀ

 

01 Jun 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਬਹੁਤ ਹੀ ਖੂਬਸੂਰਤ ਰਚਨਾ ਪੇਸ਼ ਕੀਤੀ ਹੈ ਸਰ ,,,ਜੀਓ,,,

 

Welcom to Punjabizm,,,

01 Jun 2012

Pradeep Gupta
Pradeep
Posts: 314
Gender: Male
Joined: 06/Feb/2012
Location: chandigarh
View All Topics by Pradeep
View All Posts by Pradeep
 

Bahut khoob shamsher ji.Welcome to Punjabizm

01 Jun 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਬਹੁਤ ਵਧੀਆ !!!!!!!!
ਪੰਜਾਬੀਜ਼ਮ ਤੇ ਜੀ ਆਇਆਂ ਨੂੰ !!

01 Jun 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

welcome at Punjabizm Sir g...


aaya na kde meri jheebh te koi swal ....


bahut sohna aagaj kita a g.. tfs ... i hope tuhade vallon saanu hor vi vdia likhtan padhan nu milan gian g...



01 Jun 2012

_Preet Dhillon_ .
_Preet Dhillon_
Posts: 577
Gender: Female
Joined: 22/Aug/2010
Location: New Delhi
View All Topics by _Preet Dhillon_
View All Posts by _Preet Dhillon_
 

bhutt..vadiyaa..g..

02 Jun 2012

GuRsImRan  Singh
GuRsImRan
Posts: 80
Gender: Male
Joined: 10/Jan/2011
Location: Ludhiana
View All Topics by GuRsImRan
View All Posts by GuRsImRan
 
.

BHUT WADIYA SIR JI

02 Jun 2012

\
\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
Posts: 345
Gender: Female
Joined: 28/Mar/2012
Location: \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Topics by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Posts by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
 

bahut vadia ji

02 Jun 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


ਸ਼ਮਸ਼ੇਰ ਸਿੰਘ ਜੀ ਸਭ ਤੋਂ ਪਹਿਲਾਂ ਤੇ ਆਪ ਜੀ ਦਾ ਸਵਾਗਤ ਹੈ ਪੰਜਾਬਿਜ਼ਮ ਪਰਿਵਾਰ 'ਚWelcome

 

ਬਾਕੀ ਰਹੀ ਗੱਲ ਤਹਾਡੀ ਰਚਨਾ ਦੀ ਤਾਂ ਮੈਨੂੰ ਨੀ ਲੱਗਦਾ ਕਿ ਮੇਰੇ ਕੋਲ ਸਹੀ ਅਲਫਾਜ਼ ਨੇ ਉਸਦੀ ਤਾਰੀਫ ਕਰਨ ਲਈ
ਬੱਸ ਜੀ ਆਇਆਂ ਕਹਾਂਗਾ ਆਪ ਜੀ ਨੂੰ ਤੇ ਉਮੀਦ ਕਰਦਾ ਹਾਂ ਕਿ ਆਪਣੇ ਖਜ਼ਾਨੇ 'ਚੋਂ ਇਹ ਮੋਤੀ ਰੂਪੀ ਰਚਨਾਵਾਂ ਸਾਡੇ ਨਾਲ ਹੋਰ ਵੀ ਸਾਂਝੀਆਂ ਕਰਦੇ ਰਹੋਗੇ ਜਿਸ ਤੋਂ ਸਾਨੂੰ ਕੁਛ ਨਾ ਕੁਛ ਸਿੱਖਣ ਨੂੰ ਜਰੂਰ ਮਿਲੇਗਾ...

02 Jun 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

bahut-2  khoobsurat rachna  ji...!sanjea kr n lyi shukriyia .likhde rvo.!

02 Jun 2012

Showing page 1 of 2 << Prev     1  2  Next >>   Last >> 
Reply