Punjabi Poetry
 View Forum
 Create New Topic
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਗ਼ਜ਼ਲ

ਦਿਨ ਤਾਂ ਚਲ ਅਸੀ ਵੀ ਗੁਜਾਰੀ ਜਾਨੇ ਆਂ ।
ਆਉਣ ਵਾਲੇ ਸਮੇਂ ਨੂੰ ਵਿਚਾਰੀ ਜਾਨੇ ਆਂ ।

 

ਤੂੰ ਵੀ ਕਰਲੈ ਖ਼ਿਆਲ ਕਦੇ ਤੜਫਦੀਆਂ ਜਿੰਦਾਂ ਦਾ
ਚੰਗੀ ਭਲੀ ਜਿੰਦਗੀ ਉਜਾੜੀ ਜਾਨੇ ਆਂ ।

ਲੱਖ ਮਜ਼ਬੂਰੀਆਂ ਨੇ ਮੋਹਬਤਾਂ ਵੀ ਗੂਹ੍ੜੀਆਂ ਨੇ
ਇਸ਼ਕ ਦੀਆਂ ਖੇਡਾਂ ਕਾਹਤੋਂ ਹਾਰੀ ਜਾਨੇ ਆਂ ?

 

ਬੀਤਿਆ ਉਹ ਵੇਲਾ ਸੱਲ੍ਹ ਕਾਲਜੇ ਚ ਪਾਉਂਦਾ
ਹੰਝੂਆਂ ਚ ਖੂਸ਼ੀਆਂ ਨੂੰ ਤਾਰੀ ਜਾਨੇ ਆਂ ॥

 

ਸ਼ਾਇਰੀ ਕਹਿਕੇ "ਦਿਲਰਾਜ" ਲੋਕੀ ਵਾਹ-ਵਾਹ ਕਰੀ ਜਾਂਦੇ
ਅਸੀ ਤੇਰੇ ਲਈ ਇਹ ਲੀਕਾਂ ਜਹੀਆਂ ਮਾਰੀ ਜਾਨੇ ਆਂ ॥

 

ਦਿਨ ਤਾਂ ਚਲ ਅਸੀ ਵੀ ਗੁਜਾਰੀ ਜਾਨੇ ਆਂ ।
ਆਉਣ ਵਾਲੇ ਸਮੇਂ ਨੂੰ ਵਿਚਾਰੀ ਜਾਨੇ ਆਂ ।

 

 

ਕਲਮ - ਦਿਲਰਾਜ

17 Oct 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਖੂਬ......ਧਨਵਾਦ......ਸਾਂਝਾ ਕਰਨ ਲਈ........

17 Oct 2012

Reply