|
 |
 |
 |
|
|
Home > Communities > Punjabi Poetry > Forum > messages |
|
|
|
|
|
............ਗ਼ਜ਼ਲ............ |
ਸੱਜਣ ..ਡਾਢਾ.. ਰੋਸਾ.. ਕੀਤਾ.. ਕੀ .ਸੀ ?. ਇੱਕੋ. ਬੋਸਾ. ਕੀਤਾ..
ਮਹਿਰਮ. ਤੇਰੇ ..ਨਿੱਘੇ ..ਸਾਹਾਂ, ਰੱਤ. ਮਿਰੀ. .ਨੂੰ ..ਕੋਸਾ .ਕੀਤਾ..
ਉਸਦੇ ਦਿਲ ਦੀ ਥਾਹ ਨਾ ਮੈਨੂੰ, ਆਪਾਂ .ਪਿਆਰ ਬੇ-ਲੋਸਾ ਕੀਤਾ..
ਓਸੇ. ਡੰਗ ..ਚਲਾਇਆ .'ਸੂਫ਼ੀ', ਜਿਸ 'ਤੇ 'ਅਮਰ' à¨à¨°à©‹à¨¸à¨¾ ਕੀਤਾ..
................................... ਅਮਰ 'ਸੂਫ਼ੀ'...... 98555 43660...
|
|
17 Apr 2013
|
|
|
|
veer ji very different....great
|
|
17 Apr 2013
|
|
|
|
short but nice.......tfs Bittu jee
|
|
18 Apr 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|