Punjabi Poetry
 View Forum
 Create New Topic
  Home > Communities > Punjabi Poetry > Forum > messages
Ninder jhandi
Ninder
Posts: 92
Gender: Male
Joined: 04/Apr/2011
Location: khant
View All Topics by Ninder
View All Posts by Ninder
 
ਗ਼ਜ਼ਲ..

ਪੱਤੇ ਵਰਗਾ ਕੋਈ ਕਰਿਸ਼ਮਾ ਕਰ ਨਾ ਹੋਵੇ |
ਪੱਥਰ ਕੋਲ਼ੋ ਪਾਣੀ ਉਪਰ ਤਰ ਨਾ ਹੋਵੇ |

ਉਹੀ ਤੇਰੇ ਨੈਣਾਂ ਦੇ ਵਿੱਚ ਦੇਖ਼ ਸਕੇਗਾਂ,
ਜਿਸਦੇ ਮਨ ਵਿੱਚ ਡੁੱਬ ਜਾਵਣ ਦਾ ਡਰ ਨਾ ਹੋਵੇ |

ਇਕ ਸਦੀਵੀ ਚੁੱਪ ਨੇ ਮੈਨੂੰ ਘੇਰ ਲਿਆ ਹੈ,
ਕੋਈ ਆਹਟ ਹੁਣ ਮੇਰੇ ਤੋ ਜ਼ਰ ਨਾ ਹੋਵੇ |

ਗ਼ਮ ਦੇ ਬੱਦਲ਼ ਦਿਲ਼ ਦੇ ਅੰਬਰ ਤੇ ਨੇ ਕੱਠੇ,
ਪੱਥਰ ਹੋਈਆਂ ਅੱਖ਼ੀਆਂ ਕੋਲੋਂ ਵਰ ਨਾ ਹੋਵੇ |

ਸਾਗਰ ਨੂੰ ਤਾਂ ਚੂਲ਼ੀ ਦੇ ਵਿਚ ਭਰ ਸਕਦੇ ਹਾਂ,
ਅਪਣੇ ਮਨ ਦੀ ਦੁਨੀਆਂ ਹੀ ਬੱਸ ਸਰ ਨਾ ਹੋਵੇ |

ਪੱਥਰ ਤਾਂ ਇਕ ਪਲ਼ ਵਿਚ ਚਕਨਾਚੂਰ ਹੋ ਜਾਵੇ,
ਸ਼ੀਸ਼ੇ ਅੰਦਰ ਜੇ ਟੁੱਟਣ ਦਾ ਡਰ ਨਾ ਹੋਵੇਂ |

ਸ਼ੇਅਰਾਂ ਅੰਦਰ ਜਦ ਅਰਥਾਂ ਦਾ ਅੱਗ ਨਈਂ ਹੁੰਦੀ,
ਫ਼ਿਰ ਸ਼ਾਇਰ ਤੋਂ ਕਲਮਾਂ ਦਾ ਦੁੱਖ਼ ਜ਼ਰ ਨਾ ਹੋਵੇ |

19 Apr 2013

Gurpreet maaN
Gurpreet
Posts: 72
Gender: Male
Joined: 28/Nov/2012
Location: chandigarh
View All Topics by Gurpreet
View All Posts by Gurpreet
 

wah jiii...bahut vadia .. thanx for shairing

19 Apr 2013

davinder singh
davinder
Posts: 109
Gender: Male
Joined: 19/Jul/2010
Location: patiala
View All Topics by davinder
View All Posts by davinder
 

ninde bai no words 4 u

sira bai

zio bai zio

menu jrur ms kart dea link jdo v kuj nva likho

19 Apr 2013

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 

ਕਾਫੀ ਅਰਥ ਭਰਭੂਰ....ਖੂਬ

19 Apr 2013

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

as usual bahut khoob...keep sharin!!...jaldi aya kr..:P

20 Apr 2013

Ninder jhandi
Ninder
Posts: 92
Gender: Male
Joined: 04/Apr/2011
Location: khant
View All Topics by Ninder
View All Posts by Ninder
 
Shukrian doston...
22 May 2013

Ramneet sidHu
Ramneet
Posts: 3
Gender: Male
Joined: 16/May/2013
Location: Chandigarh
View All Topics by Ramneet
View All Posts by Ramneet
 

bai...ahh ta jma h end aa...superlyk...

22 May 2013

Reply