Punjabi Poetry
 View Forum
 Create New Topic
  Home > Communities > Punjabi Poetry > Forum > messages
SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਗਜ਼ਲ
ਕੁਝ ਇਜ਼ਹਾਰ ਤੇ ਅਹਿਸਾਸ ਹੋਇਆ ਕਰਦੇ ਸੀ
ਮੁਹੱਬਤ ਦਾ ਭਾਰ ਜਦੋਂ ਅਸੀਂ ਢੋਇਆ ਕਰਦੇ ਸੀ

ਨਾ ਪਤਾ ਸੀ ਕਿਸ ਤਰਾਂ ਬਦਲਦੇ ਰੁੱਤਾ ਦੇ ਚਿਹਰੇ
ਉਸਦੀ ਯਾਦ ਵਿਚ ਇਸ ਤਰਾ ਖੋਇਆ ਕਰਦੇ ਸੀ

ਬੜਾ ਮਹੀਨ ਫਾਸਲਾ ਹੁੰਦਾ ਸੀ ਜਿਸਮ ਤੇ ਯਾਦ ਦਾ
ਸਾਹਾਂ ਚ ੳੁਸ ਨੂੰ ਇਸ ਤਰਾਂ ਪਰੋਇਆ ਕਰਦੇ ਸੀ

ਨਾ ਥਲ ਤੇ ਨਾ ਸਰ ਹੀ ਹੋਏ ਨੇ ਮੇਰੇ ਅਪਣੇ
ਹਰ ਗਮ ਨੂੰ ਬਸ ਦਿਲ ਚ ਲੁਕੋਿੲਆ ਕਰਦੇ ਸੀ

ਤੁਰ ਗਿਆ ਮੁਹੱਬਤ ਦਾ ਕਾਰਵਾਂ ਵਿਰਾਨ ਰਾਹ ਤੇ
ਗੁਲਿਸਤਾਂ ਜਿਸ ਲਈ ਅਸੀਂ ਸੰਜੋਇਆ ਕਰਦੇ ਸੀ

ਕੁਝ ਇਜ਼ਹਾਰ ਤੇ ਅਹਿਸਾਸ ਹੋਇਆ ਕਰਦੇ ਸੀ
ਮੁਹੱਬਤ ਦਾ ਭਾਰ ਜਦੋਂ ਅਸੀਂ ਢੋਇਆ ਕਰਦੇ ਸੀ

ਸਾਰੇ ਪਾਠਕਾ ਨੂੰ ਬੇਨਤੀ ਹੈ
ਗਜ਼ਲ ਪਹਿਲੀ ਵਾਰ ਪੋਸਟ ਕਰ ਰਿਹਾ ਹਾਂ ਕਿਸੇ ਸੋਧ ਦੀ ਲੋੜ ਤਾਂ ਜਰੂਰ ਦੱਸਣਾ
ਧੰਨਵਾਦ ਜੀ
ਸੰਜੀਵ ਸ਼ਰਮਾ
10 Aug 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

 

ਸੰਜੀਵ ਜੀ ਕੋਈ ਰੀਸ ਨੀ ਤੁਹਾਡੀ ,.....ਪਹਿਲੀ ਵਾਰੀ ਵਿਚ ਹੀ ਅਵੱਲ .....
"ਬੜਾ ਮਹੀਨ ਫਾਸਲਾ ਹੁੰਦਾ ਸੀ ਜਿਸਮ ਤੇ ਯਾਦ ਦਾ
 ਸਾਹਾਂ ਚ ੳੁਸ ਨੂੰ ਇਸ ਤਰਾਂ ਪਰੋਇਆ ਕਰਦੇ ਸੀ"
ਬਹੁਤ ਖੂਬ ਸੰਜੀਵ ਜੀ.....ਇਕ ਮਿਠਾ ਜਿਹਾ ਏਹਸਾਸ ਆ....

ਸੰਜੀਵ ਜੀ ਕੋਈ ਰੀਸ ਨੀ ਤੁਹਾਡੀ ,.....ਪਹਿਲੀ ਵਾਰੀ ਵਿਚ ਹੀ ਅਵੱਲ .....

 

"ਬੜਾ ਮਹੀਨ ਫਾਸਲਾ ਹੁੰਦਾ ਸੀ ਜਿਸਮ ਤੇ ਯਾਦ ਦਾ

 ਸਾਹਾਂ ਚ ੳੁਸ ਨੂੰ ਇਸ ਤਰਾਂ ਪਰੋਇਆ ਕਰਦੇ ਸੀ"

 

ਬਹੁਤ ਖੂਬ ਸੰਜੀਵ ਜੀ.....ਇਕ ਮਿਠਾ ਜਿਹਾ ਦਰਦ ਏਹਸਾਸ ਆ....

 

10 Aug 2014

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
Exquisite delivery in Maiden attempt. Well done Sajeev ji.

GodBless !
10 Aug 2014

Gurpreet  Dhillon
Gurpreet
Posts: 164
Gender: Male
Joined: 23/Feb/2013
Location: Fatehabad
View All Topics by Gurpreet
View All Posts by Gurpreet
 
Bahut hi khoob sanjeev g
12 Aug 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Beautifully written Sanjeev G ..

ਤੁਰ ਗਿਆ ਮੁਹੱਬਤ ਦਾ ਕਾਰਵਾਂ ਵਿਰਾਨ ਰਾਹ ਤੇ
ਗੁਲਿਸਤਾਂ ਜਿਸ ਲਈ ਅਸੀਂ ਸੰਜੋਇਆ ਕਰਦੇ ਸੀ

ਸੱਚੀ-ਮੁੱਚੀ ਗੁਲਿਸਤਾਂ ਹੈ ਜੀ ੲਿਹ...। TFS
12 Aug 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
mere phele post kiti gazal nu inna payar de lae bhaut danvad g.....
16 Aug 2014

Reply