|
 |
 |
 |
|
|
Home > Communities > Punjabi Poetry > Forum > messages |
|
|
|
|
|
ਮੇਰੇ ਗੀਤ |
ਮੇਰੇ ਗੀਤ ਹਵਾਵਾਂ ਚ' ਗੂੰਜਣਗੇ, ਮੇਰੇ ਬਾਅਦ ਮੈਨੂੰ ਲੋਕੀਂ ਢੂੰਡਣਗੇ
ਹਰ ਇੱਕ ਅੱਖ ਦਾ ਹੋ ਕੇ ਹੰਝੂ, ਲਾਲੀ ਛੱਡਦਾ ਦਿਖ ਜਾਵਾਂਗਾ, ਹਰਫ਼ਾਂ ਵਿੱਚ ਮੈਂ ਦਰਦ ਪਰੋ ਕੇ. ਹਰ ਦਿਲ ਤੇ ਇੰਝ ਲਿਖ ਜਾਵਾਂਗਾ, ਮੈਂ ਯਾਦ ਜਿਹਾ ਨਾ ਨਿਕਲ਼ਾਂਗਾ, ਲੱਖ ਚਾਹੇ ਉਹ ਦਿਲ ਚੋਂ ਹੂੰਝਣਗੇ, ਮੇਰੇ ਗੀਤ.........................॥
ਪੰਨੂੰ ਕਰ ਕੇ ਇਸ਼ਕ ਦੇ ਵਣਜ ਅਸੀਂ, ਇੰਝ ਆਪੇ ਮੌਤ ਸਹੇੜ ਬੈਠੇ, ਇਹ ਰੱਤ ਸਿਆਹੀ ਪੀੜਾਂ ਦੀ, ਹਿੱਕ ਵਰਕਿਆਂ ਦੀ ਉਘੇੜ ਬੈਠੇ, ਸਾਨੂੰ ਗੈਰ ਕੋਈ ਜਦ ਗਾਵੇਗਾ, ਕੁਝ ਆਪਣੇ ਵੀ ਅੱਖੀਆਂ ਪੂੰਝਣਗੇ, ਮੇਰੇ ਗੀਤ..........................॥
------ਸਰਬ ਪੰਨੂੰ--
|
|
10 Nov 2012
|
|
|
|
|
bahut khoob.......tfs bittu g!
|
|
10 Nov 2012
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|