Punjabi Poetry
 View Forum
 Create New Topic
  Home > Communities > Punjabi Poetry > Forum > messages
Ninder jhandi
Ninder
Posts: 92
Gender: Male
Joined: 04/Apr/2011
Location: khant
View All Topics by Ninder
View All Posts by Ninder
 
ਮੇਰੇ ਜਾਨੋਂ ਪਿਆਰੇ ਡੈਡੀ ਸਾ. ਤਾਰਾ ਸਿੰਘ ਦੇ ਨਾਂ

ਜਦ ਗ਼ਮ ਦਾ ਬੱਦਲ ਦਿਲ ਦੇ ਵਿਹੜੇ ਮੀਂਹ ਵਰਸ਼ਾਓਦਾ ਏ...
ਤਾਂ ਦੂਰ ਤੁਰ ਗਿਆ ਉਹੋ ਚਿਹਰਾ ਚੇਤੇ ਆਉਦਾ ਏ..................

ਕੰਮ ਕਾਰ ਜਦ ਕਰਦਿਆਂ ਹੋਇਆ ਥੱਕ ਜਾਂਦਾ ਹਾਂ
ਨਾਲ ਮੁਸੀਬਤਾਂ ਲੜਦਾ-ਲੜਦਾ ਥੱਕ ਜਾਂਦਾ ਹਾਂ......
ਜਦ ਕਿਸੇ ਗੱਲੋਂ ਡਰ, ਮੇਰੀ ਮਾਂ ਦਾ ਦਿਲ ਘਬਰਾਉਂਦਾ ਏ
ਤਾਂ ਦੂਰ ਤੁਰ ਗਿਆ ਉਹੋ ਚਿਹਰਾ ਚੇਤੇ ਆਉਂਦਾ ਏ................

ਮਾਮੇ, ਚਾਚੇ. ਤਾਏ ਉਂਝ ਵਾਥੇਰਾ ਚਾਹੁੰਦੇ ਨੇ...
ਭੈਣ, ਭਰਾ ਵੀ ਜਾਨ਼ੋ ਵਧਕੇ ਪਿਆਰ ਜਿਤਾਉਦੇਂ ਨੇ....
ਪਰ ਤੇਰੀ ਕਮੀ ਨਾ ਹੋਰ ਕੋਈ, ਪੂਰੀ ਕਰ ਪਾਉਂਦਾ ਏ...
ਤਾਂ ਦੂਰ ਤੁਰ ਗਿਆ ਉਹੋ ਚਿਹਰਾ ਚੇਤੇ ਆਉਦਾ ਏ..........

ਤੇਰਾ ਇੰਝ ਛੱਡਕੇ ਤੁਰ ਜਾਣਾ, ਨਹੀਂ ਲੱਗਿਆ ਮੈਨੂੰ ਸਹੀ
ਕਿੰਨੇ ਕੰਮ ਤੂੰ ਛੱਡਕੇ ਤੁਰ ਗਿਆ, ਮੇਰੇ ਕੱਲੇ ਲਈਂ........
ਜਦ ਕੋਈ ਫ਼ੈਸਲਾ ਕਰਦਿਆਂ ਮੇਰਾ ਸਿਰ ਚਕਰਾਉਂਦਾ ਏ....
ਤਾਂ ਦੂਰ ਤੁਰ ਗਿਆ ਉਹੋ ਚਿਹਰਾ ਚੇਤੇ ਆਉਂਦਾ ਏ.....

ਹੈ ਦੁਆ "ਨਿੰਦਰ" ਦੀ ਨਾਲ ਕਿਸੇ ਦੇ ਐਦਾਂ ਨਾ ਹੋਵੇ....
ਕੋਈ ਐਨਾ ਕੱਲਾ ਹੋ ਜਾਵੇ ਕਿ ਆਤਮਾ ਤੱਕ ਰੋਵੇ....
ਐਨਾ ਦੁੱਖ ਸਹਿਕੇ ਕੋਈ,ਫ਼ਿਰ ਕਿਵੇਂ ਜਿਉਂਦਾ ਏ....
ਤਾਂ ਦੂਰ ਤੁਰ ਗਿਆ ਉਹੋ ਚਿਹਰਾ ਚੇਤੇ ਆਉਂਦਾ..............

12 Apr 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

so sad bro ......mainu samajh nhi aundi Rabb is tra kiu krda e .....ih aksar hi vekhan nu milda e ....jihnu jis di jinni jiada jroort hundi e oh os ton onna hi door ho janda e .....Sorry veer Tuhade naal jo rabb ne Anhoni kiti e .......oh, oh krn wala hi jaanda e ......ya tusi jihna ne ih dukh handaia e ....

 

par veer hausla rakhi .....ghar-parivaar de naal ho ke chali .....ikk din jo sma tere agge-agge ja riha oh vi tera hamsafar ban javega ,,,,

12 Apr 2011

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

Ninder ji, tuhadi rachna ne tuhade dil da haal bakhoobi byan kita hai... 


par ghabrauna nahin te parmatama de charana ch dhyan rakhna...  je tusin haunsla chad gaye te mataji nun kaun haunsla devega.... je parmatama mada bhana vartaunda te oh bhane nu sehan di himmat vi ohi dinda hai....


baki Punjabizm pariwar hamesah tuhade naal hai... kade vi kalle nahin hovonge tusin .... !!!

12 Apr 2011

Ziraj Deep
Ziraj
Posts: 58
Gender: Male
Joined: 08/Jan/2010
Location: zira
View All Topics by Ziraj
View All Posts by Ziraj
 

tuhadi likht vich tuhada aapne father saahb nal pyaar tip tip cho reha hai g.......par dostt jo cheej aapne hath vich nhi ohthe aapanh kuj ni kr skde...........rabb di rza vich rehna sikh veera.......

12 Apr 2011

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

its very sad.....

hv left with nthing more to say...

 

u write really well..... keep up the good work....

 

12 Apr 2011

Divroop sandhu
Divroop
Posts: 383
Gender: Male
Joined: 12/May/2009
Location: Melbourne
View All Topics by Divroop
View All Posts by Divroop
 

ਨਿੰਦਰ ਸਾਡੇ ਨਿੱਕੇ ਵੀਰ ...ਤੇਰੀ ਲਿਖਤ ਵਿਚ ਅੰਤਾਂ ਦਾ ਦਰਦ ਹੈ ! ਹੱਡਬੀਤੀ ਹੈ ! ਅਸੀਂ ਸਾਰੇ ਜੋ ਮਰਜ਼ੀ ਕਹਿ ਲਈਏ ਪਰ ਤੇਰਾ ਦੁਖ ਨਹੀਂ ਵੰਡਾ ਸਕਦੇ ! ਇਹੀ ਕਹਿ ਸਕਦੇ ਹਾਂ ਕੀ ਵਾਹਿਗੁਰੂ ਸਚੇ ਪਾਤਸ਼ਾਹ ਤੈਨੂੰ ਚੜਦੀ ਕਲਾ ਵਿਚ ਰਖੇ ..ਬਲ ਬਖਸ਼ੇ ਆਪਣੀਆਂ ਜ਼ਿਮੇਦਾਰੀਆਂ ਨਿਭਾਉਣ ਦਾ ! God Bless..

12 Apr 2011

harjinder kaur
harjinder
Posts: 304
Gender: Female
Joined: 01/Sep/2010
Location: Greenford
View All Topics by harjinder
View All Posts by harjinder
 

ਵਾਹੇਗੁਰੁ ਅੱਗੇ ਅਰਦਾਸ ਕੇ ਤੁਹਾਨੂੰ ਭਾਣੇ ਵਿਚ ਰਹਿਣ ਦਾ ਬਲ ਬਖਸ਼ਣ ਅਤੇ ਤੁਹਾਡੀ ਲੇਖਣੀ ਕਲਾ ਨੂੰ ਹੋਰ ਨਿਖਾਰਨ ਵਿਚ ਸਹਾਈ ਹੋਣ.....

15 Apr 2011

Inder Singh
Inder
Posts: 36
Gender: Male
Joined: 09/Apr/2011
Location: Sydney
View All Topics by Inder
View All Posts by Inder
 

ਕੀ ਕਹਾਂ ਵੀਰ, ਮੈਂ ਤੇਰੇ ਦਰਦ ਨੂੰ ਚੰਗੀ ਤਰਾਂ ਸਮਝ ਸਕਦਾਂ ਹਾਂ, ਕਿਉਂ ਕਿ ਤੇਰੀ ਮੇਰੀ ਕਹਾਣੀ ਇਕੋ ਜਿਹੀ ਹੈ| ਮੇਰੇ ਨਾਲ ਵੀ ਇਹੀ ਭਾਣਾ ਵਰਤਿਆ ਕੁਝ ਹੀ ਸਮਾਂ ਪਹਿਲਾਂ, ਇਕ ਇਕ ਗੱਲ ਸਹੀ ਲਿਖੀ ਹੈ ਤੁਸੀਂ | ਹੁਣ ਤਾਂ ਜਿਉਂਣ ਨੂੰ ਵੀ ਜੀਅ ਨਹੀਂ ਕਰਦਾ ਪਰ ਆਪਣੀਆ ਜ਼ਿਮੇਵਾਰੀਆ ਤੋਂ ਵੀ ਭੱਜ ਨਹੀਂ ਸਕਦੇ | ਆਪਣੀ ਜਿੰਦਗੀ ਦਾ ਇਕੋ ਮਕਸਦ ਹੈ, ਪਰਿਵਾਰ ਨੂੰ ਹਰ ਹਾਲ  ਵਿੱਚ ਖੁਸ਼ੀ ਦੇਣੀ ਤੇ ਉਸ ਤਰਾਂ ਜੀਣਾ ਜਿਦਾਂ ਪਿਤਾ ਜੀ ਆਪ ਚਾਹੁੰਦੇ ਸਨ ਕਿਉਂਕਿ ਉਹ ਸਾੰਨੂ ਹਰ ਸਮੇਂ ਦੇਖ ਰਹੇ ਨੇ |

15 Apr 2011

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

rabb tainu tarakkian bhakshe veer.. chardi kala vivh raho...

15 Apr 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

TUAHDE MATA JI NU MAAN HONA CHAHIDA JINNA NE TUHADE VARGE PUTTAR NU JANAM DITTA HAI , JO IKALA SUB JIMEVARIYA CHUK REHA HAI

 

I REALLY LIKE UR WRITTING ,

15 Apr 2011

Reply