|
 |
 |
 |
|
|
Home > Communities > Punjabi Poetry > Forum > messages |
|
|
|
|
|
ਘਰ |
ਘਰ
ਘਰ ਇਕੱਲੀ ਤੀਵੀਂ ਦਾ ਨਹੀਂ, ਨਾ ਹੈ ਘਰ ਇਕੱਲੇ ਪਤੀ ਦਾ, ਸ਼ਿਵ ਬਿਨਾਂ ਪਾਰਬਤੀ ਦੀ ਕੀ ਹਸਤੀ ਹੈ? ਪਾਰਬਤੀ ਬਿਨਾਂ ਸ਼ਿਵ ਨੂੰ ਕਾਹਦੀ ਮਸਤੀ ਹੈ? ਘਰ ਦੋਵਾਂ ਦੀ ਸਾਂਝ ਹੈ, ਅਸੀਸ ਹੈ ਐਸੇ ਘਰ ਦੀ ਕੀ ਰੀਸ ਹੈ? ਉਹ ਘਰ ਸਵਰਗ ਹੈ, ਜਿੱਥੇ ਦੋ ਜੀਅ ਵਾਂਗ ਗੁਲਾਬ ਮਹਿਕਦੇ ਨੇ। ਤੇ ਤਿਤਲੀਆਂ ਵਾਂਗ ਟਹਿਕਦੇ ਨੇ। ਘਰ ਕਿਉਂ ਬਣਦੇ ਜਾ ਰਹੇ ਨੇ ਆਲਸ ਦੇ ਅੱਡੇ? ਕਿਉਂ ਲੋਕ ਸੌਂਦੇ ਨੇ ਰਾਤ ਦੇ ਬਾਰਾਂ ਵੱਜਣ ਤੋਂ ਮਗਰੋਂ? ਤੇ ਫਿਰ ਉੱਠਣ ਲਈ ਉਡੀਕ ਕਰਦੇ ਰਹਿੰਦੇ ਨੇ ਸੂਰਜ ਦੇ ਢਲ ਜਾਣ ਦੀ। ਕਿਤੇ ਇਹੋ ਹੀ ਇੱਕ ਪਛਾਣ ਤਾਂ ਨਹੀਂ ਰਹਿ ਗਈ ਨਵੇਂ ਯੁੱਗ ਦੇ ਆਉਣ ਦੀ? ਇਹ ਆਦਮੀ ਨੇ ਜਾਂ ਪਰਿੰਦੇ ਜੋ ਕਰਦੇ ਹੋਟਲਾਂ ਵਿੱਚ ਬਸੇਰਾ ਉਨ੍ਹਾਂ ਦੇ ਲਈ ਨਾ ਰਾਤ ਕੋਈ ਤੇ ਨਾ ਹੈ ਕੋਈ ਸਵੇਰਾ!
ਡਾ. ਗੁਰਚਰਨ ਸਿੰਘ ਔਲਖ
|
|
26 Nov 2012
|
|
|
|
ਘਰ..... ਬਹੁਤ ਖੂਬਸੂਤਰ ਸਾਂਝ......thnx.....ਬਿੱਟੂ ਜੀ.......
|
|
26 Nov 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|