|
 |
 |
 |
|
|
Home > Communities > Punjabi Poetry > Forum > messages |
|
|
|
|
|
|
ਗਜ਼ਲ... |
ਕੀ ਮਿਲਦਾ ਹੈ ਆਪਣੇ ਆਪ ਨੂੰ ਖੋਇਆਂ ਤੋਂ, ਮਾਰੂਥਲ਼ ਵਿੱਚ ਕੱਲ਼ੇ ਬਹਿਕੇ ਰੋਇਆਂ ਤੋਂ
ਦੂਰ ਜਦੋਂ ਸੀ 'ਨੇੜੇ ਬਹੁਤ ਹੀ ਲਗਦਾ ਸੀ, ਦੂਰ ਹੋ ਗਿਆ ਕਿੰਨਾ 'ਨੇੜੇ ਹੋਇਆ ਤੋਂ
ਜਿੱਤਣ ਵਾਲ਼ੇ ਸੱਭੇ ਸਕਿੰਦਰ ਨਹੀਂ ਹੁੰਦੇ, ਬਣਦੇ ਨਾ ਸੁਕਰਾਤ ਜ਼ਹਿਰ ਨੂੰ ਛੋਇਆਂ ਤੋਂ
ਜੇਹੜੀ ਜ਼ਿੰਦਗੀ ਜਿਉਂਦਿਆਂ ਰਾਸ ਨਹੀਂ ਆਈ, ਦੱਸ ਭਲ਼ਾ ਫ਼ਿਰ ਆਵੇਗੀ ਕਿੰਝ ਮੋਇਆਂ ਤੋਂ
ਤੁਰਦੇ ਰਹਿਣ ਦਾ ਨਾਂ ਹੀ ਜ਼ਿੰਦਗੀ ਹੁੰਦਾ ਹੈ, ਸੜ ਜਾਂਦੇ ਨੇ ਪਾਣੀ ਯਾਰ ਖਲੋਇਆਂ ਤੋਂ
ਦਿਲ਼ ਦਾ ਭਾਰ ਵੀ ਕੁਝ ਤਾਂ ਹਲ਼ਕਾ ਹੋ ਜਾਦੈਂ, ਅੱਖਰਾਂ ਅੰਦਰ ਅਪਣਾ ਦਰਦ ਪਰੋਇਆਂ ਤੋਂ
....................................ਨਿੰਦਰ

|
|
15 Oct 2011
|
|
|
|
ਬੋਹਤ ਹੀ ਅਛਾ ਲਿਖਦੇ ਹੋ ਹਮੇਸ਼ਾ ਤੁਸੀਂ ਵੀਰ ਜੀ ਤੇ ਅੱਜ ਵੀ ਕਮਾਲ ਲਿਖਇਆ ਹੈ. ਖਾਸ ਕਰ ਇਹ ਤੁਕਾਂ ਦਿਲ ਨੂ ਛੋ ਗਾਈਆਂ
"ਦਿਲ਼ ਦਾ ਭਾਰ ਵੀ ਕੁਝ ਤਾਂ ਹਲ਼ਕਾ ਹੋ ਜਾਦੈਂ,
ਅੱਖਰਾਂ ਅੰਦਰ ਅਪਣਾ ਦਰਦ ਪਰੋਇਆਂ ਤੋਂ"
|
|
15 Oct 2011
|
|
|
|
ਦਿਲ ਦਾ ਭਰ ਹੋਰ ਬੇ ਹੌਲਾ ਹੋ ਜਾਂਦਾ ..............
ਕਾਫੀ ਬਜਨਦਾਰ ਸ਼ੇਯਰ ਹਨ .
ਵਹੁਤ ਵਦੀਆ ਵੀਰ ਜੀ ਤੁਹਾਡੀ ਹਰ ਕਵਿਤਾ ਵਾਂਗ ਇਹ ਬੀ ਵਹੁਤ ਸੁੰਦਰ ਤੇ ਢੁਕਵੀ ਹੈ
ਬਸ ਵਦ੍ਲਦੇ ਰਹੋ ਕਲਮ ਨਾਲ ਸਮਾਜ ਨੂ
ਦਿਲ ਦਾ ਭਰ ਹੋਰ ਬੇ ਹੌਲਾ ਹੋ ਜਾਂਦਾ ..............
ਕਾਫੀ ਬਜਨਦਾਰ ਸ਼ੇਯਰ ਹਨ .
ਵਹੁਤ ਵਦੀਆ ਵੀਰ ਜੀ ਤੁਹਾਡੀ ਹਰ ਕਵਿਤਾ ਵਾਂਗ ਇਹ ਬੀ ਵਹੁਤ ਸੁੰਦਰ ਤੇ ਢੁਕਵੀ ਹੈ
ਬਸ ਵਦ੍ਲਦੇ ਰਹੋ ਕਲਮ ਨਾਲ ਸਮਾਜ ਨੂ
|
|
15 Oct 2011
|
|
|
|
ਬਹੁਤ ਸੋਹਣੀ ਰਚਨਾ ਹੈ ਹਰ ਵਾਰ ਦੀ ਤਰਾਂ.....ਸਾਂਝਿਆਂ ਕਰਨ ਲਈ ਸ਼ੁਕਰੀਆ ਵੀਰ
|
|
15 Oct 2011
|
|
|
|
wah ninder veer kamaal di rachna likhi hai tusi...din di shuruaat tuhadi rachna naal hoyee hai n its beautiful....tfs
|
|
15 Oct 2011
|
|
|
|
|
amazing,,,,,,,,,,,,,,,,,,,,,,,,,,,,,,,,no words,,,good one ninder,,,jio,,,
|
|
15 Oct 2011
|
|
|
|
bht sohna veere ,,,,,,,,,rabb chardi kla kare
|
|
15 Oct 2011
|
|
|
|
|
Ninder kmaal da likheya yaar.. teri umr ch aam taur te kalam aini sanjeeda ni hundi. likhda reh. Gud job
|
|
16 Oct 2011
|
|
|
|
very nice bahut hi ashi creation hai tuhadi......share karn lei thanks
|
|
16 Oct 2011
|
|
|
|
|
|
|
|
|
|
 |
 |
 |
|
|
|