Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Ninder jhandi
Ninder
Posts: 92
Gender: Male
Joined: 04/Apr/2011
Location: khant
View All Topics by Ninder
View All Posts by Ninder
 
ਗਜ਼ਲ...

ਸੁਪਨੇ ਦੇ ਵਿੱਚ ਰਾਤੀਂ ਕਈ ਗੁਲਾਬ ਮਿਲੇ

ਦਿਨ ਚੜਦੇ ਹੀ ਜਖ਼ਮੀਂ ਸਾਰੇ ਖੁਆਬ ਮਿਲੇ

 

ਵਿਕਦੇ ਜਿਮੇਂ ਦੁਕਾਨਾਂ ਦੇ ਤਲਵਾਰਾਂ ਤੀਰ,

ਵਿਕਦੀ ਮੇਰਿਆ ਮੌਲ਼ਾ ਕਿਤੇਂ ਰਬਾਬ ਮਿਲੇ

 

ਮੈਨੂੰ ਹੈ ਮੰਨਜ਼ੂਰ ਸਜ਼ਾ ਸਭ ਜੁਰਮਾਂ ਦੀ,

ਮੇਰਿਆਂ ਜਖਮਾਂ ਦਾ ਵੀ ਕਿਤੇਂ ਹਿਸਾਬ ਮਿਲੇ

 

ਲਾਜ਼ਮ ਸੀ ਸਾਡਾ ਵੀ ਧੋਖ਼ਾ ਖਾ ਜਾਣਾ,

ਪੱਥਰਾਂ ਵਰਗੇ ਚਿਹਰੇ ਪਹਿਨ ਨਕਾਬ ਮਿਲੇ

 

ਉੱਡਦੇ ਰਹੇ ਪਰਿੰਦੇ ਅਪਣੀ ਪਿਆਸ ਲਈ,

ਸੁੱਕੀਆਂ ਨਦੀਆਂ ਗੰਧਲੇ ਸਭ ਤਲਾਬ਼ ਮਿਲੇ

 

ਏਸ ਉਮੀਦ ਚ਼ ਹੁਣ ਤੀਕਰ ਖ਼ਤ ਲਿਖ਼ਦਾ ਹਾਂ,

ਸ਼ਾਇਦ ਉਸਦਾ ਕਿਧਰੋਂ ਕਿਤੇਂ ਜਬਾਬ ਮਿਲੇ

 

ਸਾਰੀ ਉਮਰ ਹੀ ਪੜਨੇ ਵਿੱਚ ਬਿਤਾ ਦੇਵਾਂ,

ਤੇਰੇ ਚਿਹਰੇ ਵਰਗੀ ਕੋਈ ਕਿਤਾਬ ਮਿਲੇ

 

ਮੰਗਦੇ ਰੋਜ਼ ਦੁਆਵਾਂ ਦੇ ਵਿੱਚ ਏਹੋ ਹਾਂ ,

ਮੁੜਕੇ ਰਾਵੀ ਦੇ ਨਾਲ਼ ਫ਼ੇਰ ਚੁਨਾਬ  ਮਿਲੇ

30 Oct 2011

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 

Ninder ji Sunder Gazal hai . . . . . . . Tuhadi Umaar de Lihaaj nal yakeen nahi hunda ki eh Rachnava'n tuhadia Molik han . . . . . Baki Tuhade nal ik Gilla vi hai ki baki Membra'n dia Likhta'n parti tuhada ravaia Udaseenta wala hai . . . . . . . . Jo kafi Nirashajanan gal hai, . . . . Tuhadi Lekhni de hisaab nal tusi dooje Lekhak nu Vadhia Salah de sakde ho . . . << UMEED KARDA KI IS GAL TE GAUR KROGE. . . >>

30 Oct 2011

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 

Ninder ji Sunder Gazal hai . . . . . . . Tuhadi Umaar de Lihaaj nal yakeen nahi hunda ki eh Rachnava'n tuhadia Molik han . . . . . Baki Tuhade nal ik Gilla vi hai ki baki Membra'n dia Likhta'n parti tuhada ravaia Udaseenta wala hai . . . . . . . . Jo kafi Nirashajanan gal hai, . . . . Tuhadi Lekhni de hisaab nal tusi dooje Lekhak nu Vadhia Salah de sakde ho . . . << UMEED KARDA KI IS GAL TE GAUR KROGE. . . >>

30 Oct 2011

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

ਨਿਦਰ ਵੀਰ ਧ੍ਹਨ ਧ੍ਹਨ ਕਾਰਵਾਈ ਪਈ ਆ ਵਹੁਟ ਢੁਕਵੀ ਕਵਿਤਾ ਹੈ .

30 Oct 2011

bhupinder singh
bhupinder
Posts: 99
Gender: Male
Joined: 30/Jul/2011
Location: Tauranga
View All Topics by bhupinder
View All Posts by bhupinder
 

ਬਾਈ ਜੀ ਤੁਸੀਂ ਹਮੇਸ਼ਾਂ ਹੀ ਲਾਜਵਾਬ ਲਿਖਦੇ ਹੋ, m really speechless...... ਜਦੋ ਵੀ ਤੁਹਾਡੀ ਰਚਨਾ ਪੜਦੇ ਹਾਂ ਤਾਂ ਤੁਹਾਡੀ  ਅਗਲੀ ਪੋਸਟ ਪੜਨ ਲਈ ਮਨ ਬੇਚੈਨ ਹੋ ਜਾਂਦਾ ਹੈ........ ਮੇਰੇ ਪ੍ਯਾਰੇ ਵੀਰ ਜੀ ਜੀਓ ...............

30 Oct 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਨਿੰਦਰ ਵੀਰ ਰਚਨਾ ਤੇ ਹਮੇਸ਼ਾਂ ਵਾਂਗ ਬਹੁਤ ਪਿਆਰੀ ਹੈ ਸਾਂਝਿਆਂ ਕਰਨ ਲਈ ਸ਼ੁਕਰੀਆ,

 

 ਹਾਂ ਮੇਰੇ ਵਲੋ ਵੀ ਬੇਨਤੀ ਹੈ ਕਿ ਜੋ ਗੱਲ ਗੁਰਪਰੀਤ ਬਾਈ ਜੀ ਨੇ ਕਹੀ ਹੈ ਉਸ ਤੇ ਗੌਰ ਜਰੂਰ ਕਰਨਾ

30 Oct 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਹੁਤ ਹੀ ਵਧੀਆ ......ਨਿੰਦਰ ਸਿਆਂ .......ਕਮਾਲ ਲਿਖਿਆ ਬਈ......ਨਿੰਦਰ ਗੁਰਪ੍ਰੀਤ ਨੇ ਇੱਕ ਗੱਲ ਛੋਹੀ ਏ ......ਸ਼ਾਇਦ ਤੈਨੂੰ ਨਰਾਸ਼ ਕਰੇਗੀ ਪਰ ਤੇਰੀਆ ਰਚਨਾਵਾਂ ਤੋਂ ਤੇਰੇ ਜਹਿਨ ਦੀ ਸਮਰਥਾ ਝਲਕਦੀ ਏ ....ਆਸ ਕਰਦੇ ਹਾਂ ਸਹੀ ਜਵਾਬ ਜਰੂਰ ਮਿਲੇਗਾ ......ਖੁਸ਼ ਰਹੋ

30 Oct 2011

preet lakhi ....
preet lakhi
Posts: 11
Gender: Male
Joined: 30/Oct/2011
Location: delhi
View All Topics by preet lakhi
View All Posts by preet lakhi
 
waah 22 gandhle talaab wale 2 misre kmaal ne....sohna khiyal e
31 Oct 2011

Ninder jhandi
Ninder
Posts: 92
Gender: Male
Joined: 04/Apr/2011
Location: khant
View All Topics by Ninder
View All Posts by Ninder
 

jroor gurpreet g....shukrian doston

01 Nov 2011

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

Ninder ji,


Hamesha wang top notch.... bahut sohni creation...


Par main Gurpreet ji da thanks kardi han, cz main vi eh kehna si kafi time ton.... so pay attention please and bakian dian rachnavan te apne vichar pesh karo !!!

01 Nov 2011

Showing page 1 of 2 << Prev     1  2  Next >>   Last >> 
Reply