|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ghazal |
ਕੰਡਿਆਂ ਪਰਾਲਾਂ ਮਲ ਲਏ ਆ ਖਾਲੀ ਤੌੜ ਅੱਖਾਂ 'ਚ ਆ ਕੇ ਵਸ ਗਏ ਰੂਹਾਂ ਦੇ ਔੜ
ਖੱਖੜੀ ਦੇ ਵਾਂਙਣ ਪਾਟਿਆ ਦਿਲ ਦਾ ਵਜੂਦ ਧੜਕਣ ਸਥਾਈ ਪੀੜ ਦੇ ਤੁੰਮੇ ਦਾ ਕੌੜ
ਗਿਣ ਗਿਣ ਕੇ ਪੂਰੇ ਕਰ ਲਏ ਸਾਹ ਦੇ ਹਿਸਾਬ ਇਸ ਨੂੰ ਹੀ ਜੀਣਾ ਆਖਣਾ ਸਚ ਹੈ ਗਪੌੜ
ਨਾਜ਼ੁਕ ਨਿਪੱਤਰਾ ਪੇੜ ਮੈਂ ਝੁਕਿਆ ਸਿਵੀਂ ਝੱਖੜਾਂ ਦੇ ਤੀਬਰ ਵੇਗ ਸੀ ਸਮਿਆਂ ਦੀ ਦੌੜ
ਸੀ ਤੂੰ ਤੇ ਮੈਂ ਦੋ ਟਾਹਿਣੀਆਂ ਇਕ ਰੂਹ ਤਣਾ ਦੁਨੀਆ ਨੇ ਲੇਕਿਨ ਪੁੱਟ ਲਿਆ ਮੁਢੋਂ ਹੀ ਜੌੜ
ਬਦਬਖਤੀ ਦੇ ਲਸ਼ਕਰ ਚੜੇ ਆਏ ਸਦੀਵ ਹੋਣੀ ਦੇ ਅੱਗੇ ਲਿਫ ਗਿਆ ਧੀਰਜ ਚਿਤੌੜ
ਖਿਚ ਧੂ ਕੇ ਪੂਰੇ ਕਰ ਲਏ ਉੰਝ ਤਾਂ ਸੀ ਮੈਂ ਸੌਖੇ ਨਿਕਲ ਜਾਵਣਗੇ ਸਾਹ ਹੁਣ ਹੀ ਤੂੰ ਬਹੁੜ
---------csmann-111411-
|
|
15 Nov 2011
|
|
|
|
|
very nice veer g...
tuhadi te ninder veer di gajal kamal hundia ne g....
|
|
15 Nov 2011
|
|
|
|
|
meri layi kujh kehna vi aukha hai tuhadiya kavitaavan waaste...!!
|
|
16 Nov 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|