|
 |
 |
 |
|
|
Home > Communities > Punjabi Poetry > Forum > messages |
|
|
|
|
|
|
ਗ਼ਜ਼ਲ... |
ਬੁਲਾਵੇਂ ਤਾਂ ਆਵਾਂ
ਮੈਂ ਦੇਰੀ ਨਾ ਲਾਵਾਂ
ਤੂੰ ਖਾਬਾਂ ਚ਼ ਆਵੇਂ
ਤਦੇ ਤੈਨੂੰ ਚਾਹਵਾਂ
ਤਾਂ ਘਟੀਆਂ ਨੇ ਦਰਦਾਂ,
ਤੂੰ ਦਿੱਤੀਆਂ ਦੁਆਵਾਂ
ਲਿਖ਼ੇ ਖ਼ਤ ਮੈਂ ਤੈਨੂੰ,
ਲੈ ਗਈਆਂ ਹਵਾਵਾਂ
ਉੁਦਾਸਾ ਹੈ ਚਿਹਰਾ,
ਮੈਂ ਸ਼ੀਸ਼ੇ ਵਟਾਵਾਂ
ਬੇਗਾਨਾ ਹੈ ਇਹ ਗ਼ਮ
ਜੋ ਤਨ ਤੇ ਹੰਡਾਵਾਂ
ਦਰਖ਼ਤਾਂ ਤੋਂ ਰੁੱਸਕੇ,
ਕਿਧਰ ਗਈਆਂ ਛਾਵਾਂ
...............ਨਿੰਦਰ
|
|
18 Dec 2011
|
|
|
|
ਬਹੁਤ ਸੋਹਣੇ ਵਿਚਾਰ ਨੇ
ਬੀ ਜੀ ਰੋਗ੍ਟੇ ਖੇਡ ਹੋ ਜਾਂਦੇ ਆ
ਗੱਲ ਦਰਖਤਾ ਦੀ ਬਹੁਤ ਖੂਬ ਆ
ਬਹੁਤ ਸੋਹਣੇ ਵਿਚਾਰ ਨੇ
ਬੀ ਜੀ ਰੋਗ੍ਟੇ ਖੇਡ ਹੋ ਜਾਂਦੇ ਆ
ਗੱਲ ਦਰਖਤਾ ਦੀ ਬਹੁਤ ਖੂਬ ਆ
|
|
18 Dec 2011
|
|
|
|
|
darakhtaan to russ k kidhar gyiyaan ne chaahvaan...
very well written.....
|
|
19 Dec 2011
|
|
|
|
|
|
thanxx navjot and preet g
|
|
20 Dec 2011
|
|
|
|
ਕਮਾਲ ਲਿਖਿਆ ........ਥੋੜੇ ਸ਼ਬਦਾਂ 'ਚ ਵੱਡੀ ਗੱਲ ਕੀਤੀ ਆ ਨਿੰਦਰ .......ਜੀਓ
|
|
20 Dec 2011
|
|
|
|
|
|
ਮੁਬਾਰਕ ਇਹ ਅਸ੍ਲੂਬ ਇਹ ਕਲਮੀ ਅਦਾਵਾਂ
|
|
20 Dec 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|