ਲੇਖ ਮੂਜਬ ਗਿਆ ਕਈ ਪਹਿਲਾਂਦਿਲ ਮੇਰਾ ਬੁਝ ਗਿਆ ਕਈ ਪਹਿਲਾਂਮੌਤ ਦਾ ਹੰਸ ਉਮਰ ਦੇ ਸਰਵਰਸਾਹ ਮੇਰੇ ਚੁਗ ਗਿਆ ਕਈ ਪਹਿਲਾਂਚੁੱਪ ਕਰ ਗਮ ਲਪੇਟ ਲਏ ਦਿਲ ਨੂੰਖੌਰੇ ਕੀ ਸੁਝ ਗਿਆ ਕਈ ਪਹਿਲਾਂਕੀ ਜ਼ਮਾਨਾ ?ਨਾ ਜਾਣਾ ; ਖੁਦ ਆਪਣੀਭੁਲ ਮੈਂ ਉਘ-ਸੁਘ ਗਿਆ ਕਈ ਪਹਿਲਾਂਤੀਰ ਅੰਯਾਲਾ ਕੋਈ ਸੁੰਨਤਾ ਦਾਸੀਨੇ ਵਿਚ ਖੁਭ ਗਿਆ ਕਈ ਪਹਿਲਾਂਸ਼ੌਕ ਜਲਣੇ ਦਾ ਸਿਰਜ ਪਰਵਾਨਾਲਾਟ ਵਲ ਰੁਝ ਗਿਆ ਕਈ ਪਹਿਲਾਂਮੰਜ਼ਿਲਾਂ ਦੀ ਤਲਾਸ਼ ਕੌਣ ਕਰੇਰਾਸਤੋਂ ਖੁਝ ਗਿਆ ਕਈ ਪਹਿਲਾਂਕੀ ਸੀ? ਕਿੱਥੇ ਤੇ ਕਿਸ ਤਰਾਂ ? ਜਿੰਦ ਦਾਕਿਤੇ ਤਾਂ ਕੁਝ ਗਿਆ ਕਈ ਪਹਿਲਾਂ
ਕੁੱਝ ਕ ਪਹਿਲਾਂ ਈ ਇਹ ਰਚਨਾ ਪੜੀ, ਦਿਲ ਜਗ ਗਿਆ
Gud one....tfs
ਬਹੁਤ ਖੂਬ ਲਿਖਿਆ ਜਨਾਬ .......lots of thanx foe sharing