|
 |
 |
 |
|
|
Home > Communities > Punjabi Poetry > Forum > messages |
|
|
|
|
|
|
ghazal |
ਸਾਹ ਮੇਰੇ ਦੀਆਂ ਵਿਰਲਾਂ ਥਾਣੀਂ ਇਕ ਹੌਕਾ ਝਿਰ ਆਇਆ ਹੈ ਅੱਖ ਮੇਰੀ ਵਿਚ ਸੁਰਮੇ ਰੰਗਾ ਆਥਣ ਮੁੜ ਘਿਰ ਆਇਆ ਹੈ
ਦੇਰ ਲਹੂ ਨੂੰ ਅੱਧਖੜ ਰੁੱਤੇ ਹੋਈ ਸੋਝੀ ਸੇਕਾਂ ਦੀ ਮੈਨੂੰ ਫੁਲ-ਰੰਗਾਂ ਦਾ ਮੌਸਮ ਕਦ ਵੇਲੇ ਸਿਰ ਆਇਆ ਹੈ
ਚਲਾ ਗਿਆ ਜਦ ਮੇਰਾ ਹੋ ਕੇ ਆਵਣ ਦੀ ਰੁਤ ਮੌਲੀ ਸੀ ਆਇਆ ਵੀ ਮੁੜ ਜਦ ਦਿਲ ਮੇਰਾ ਹੋ ਦੂਜੀ ਧਿਰ ਆਇਆ ਹੈ
ਸਾਹ ਮੇਰੇ ਗਮ- ਮੋਚਾਂ ਆਈਆਂ ਲਾਸਾਂ ਪਈਆਂ ਦਿਲ ਉੱਤੇ ਤੱਤੇ ਫੇਹੇ ਮਿਹਰਾਂ ਦੇ ਲੇਕਿਨ ਕਦ ਗੋਚਰ ਆਇਆ ਹੈ
ਕਲਮਾਂ ਦਾ ਲੇਖਾ-ਜੋਖਾ ਹੈ ਹਰਫ ਹੋਇਆ ਜੋ ਪੰਨਿਆਂ ਤੇ ਲੇਖਾਂ ਦੀ ਭੁੱਬਲ੍ਹ ਦਾ ਕਚਰਾ ਨੈਣਾਂ ਚੋਂ ਕਿਰ ਆਇਆ ਹੈ
ਪੈੜੋਂ ਭਟਕੇ ਰਾਹੀ ਨੂੰ ਕਦ ਮੰਜ਼ਿਲ ਮੁੜ ਰਾਹ ਦਿੰਦੀ ਹੈ ਇਕ ਵੇਰਾਂ ਧੜਕਣ ਤਿਲਕੀ ਜੋ ਫਿਰ ਦਿਲ ਨਾ ਥਿਰ ਆਇਆ ਹੈ
|
|
16 Apr 2012
|
|
|
|
ਰੂਹ ਨੂੰ ਬਹੁਤ ਹੀ ਸਕੂਨ ਮਿਲਿਆ ਹੈ ਇਸ ਰਚਨਾ ਨੂੰ ਪੜ੍ਹਕੇ ,,,ਜੀਓ,,,
|
|
16 Apr 2012
|
|
|
|
taareef layi koi shabad nahi veer..
|
|
16 Apr 2012
|
|
|
|
akh meri vich surme ranga athhan fer ghir aya hai ... super ...............
saare sher kmaal likhe han ji ...
jive .. dil duji dhir ho aya ....
dil na thhir aya .......
kalman da lekha ....
|
|
16 Apr 2012
|
|
|
|
Bht khoobsoorat gazal . . . . . tfs
|
|
16 Apr 2012
|
|
|
|
|
|
|
Bahut vadhia har waar dee taraan...thnx 4 sharing here
|
|
17 Apr 2012
|
|
|
|
unexplained .......well written .....deep thinking .........
i selute .......keep sharing
|
|
17 Apr 2012
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|