|
 |
 |
 |
|
|
Home > Communities > Punjabi Poetry > Forum > messages |
|
|
|
|
|
|
ਮੁੜਿਆ ਜਦੋਂ ਵੀ ਪਹੁੰਚਿਆ ਤੇਰੇ ਹੀ ਸ਼ਹਿਰ |
ਔਹ ਨਿਠਦਾ ਆ ਰਿਹਾ ਹੈ ਹਨੇਰੇ ਦਾ ਕਹਿਰ ਫੇਰ ਭਰ ਰਾਤ ਦਾ ਸਫਰ ਮੇਰਾ ਤੈਥੋਂ ਬਗੈਰ ਫੇਰ
ਛੱਡਿਆ ਤਾਂ ਹੋਰ ਕਿਧਰੇ ਟਿਕਾਣਾ ਵੀ ਸੀ ਨਹੀਂ ਮੁੜਿਆ ਜਦੋਂ ਵੀ ਪਹੁੰਚਿਆ ਤੇਰੇ ਹੀ ਸ਼ਹਿਰ ਫੇਰ
ਗੀਤਾਂ ਦੀ ਦੇਹ ਵੀ ਨੀਲੀ ਤੇ ਅੱਖਰ ਵੀ ਨੇ ਬੇਹੋਸ਼ ਮੁੜ ਮੁੜ ਕੇ ਤੇਰੇ ਸ਼ੌਕ ਦਾ ਪੀਤਾ ਹੈ ਜ਼ਹਿਰ ਫੇਰ
ਰਾਤਾਂ ਦੇ ਪਰਦੀਂ ਪੁੰਨੂੰ ਨੂੰ ਲੈ ਉੜ ਗਏ ਬਲੋਚ ਸੱਸੀ ਦੇ ਪੈਰੀਂ ਹਿਜਰ ਦੀ ਤਪਦੀ ਦੁਪਹਿਰ ਫੇਰ
ਤਾਂਹੀ ਬਾਂਸੁਰੀ ਵਿਲਕਦੀ ਤੇ ਵੀਣਾ ਨੇ ਪਾਏ ਵੈਣ ਸੀਨੇ ਚ ਉੱਠੀ ਗੀਤ ਦੇ ਦੁਖ ਦੀ ਸੀ ਲਹਿਰ ਫੇਰ
ਇਕ ਵੇਰ ਦਿਲ ਦੇ ਪੈਂਡਿਆਂ ਜੋ ਪਾ ਲਏ ਨੇ ਪੈਰ ਮਜਨੂੰ ਸਿਰਾਂ ਦੀ ਪੈੜ ਨੂੰ ਮਿਲਦੀ ਨਾ ਠਹਿਰ ਫੇਰ
ਸ਼ਾਇਦ ਸੀ ਮੇਰੇ ਨਾਮ ਤਦੇ ਗ੍ਰਹਣਿਆ ਗਿਆ ਚੰਨ ਦੇ ਮੁਹਾਣੋਂ ਨਿਕਲੀ ਨਾ ਚਾਨਣ ਦੀ ਨਹਿਰ ਫੇਰ
|
|
23 Apr 2012
|
|
|
|
ਛੱਡਿਆ ਤਾਂ ਹੋਰ ਕਿਧਰੇ ਟਿਕਾਣਾ ਵੀ ਸੀ ਨਹੀਂ ਮੁੜਿਆ ਜਦੋਂ ਵੀ ਪਹੁੰਚਿਆ ਤੇਰੇ ਹੀ ਸ਼ਹਿਰ ਫੇਰ
Bahut vadhia JANAB..!!
|
|
23 Apr 2012
|
|
|
|
|
|
ਬਹੁਤ ਹੀ ਵਧੀਆ ਰਚਨਾ ....ਕਮਾਲ ਦੇ ਜ਼ਜਬਾਤ ਤੇ ਅਹਿਸਾਸ ਸਾਂਝੇ ਕੀਤੇ ਆ ਤੁਸੀਂ .....ਬਹੁਤ ਸ਼ੁਕਰੀਆ
ਬਹੁਤ ਹੀ ਵਧੀਆ ਰਚਨਾ ....ਕਮਾਲ ਦੇ ਜ਼ਜਬਾਤ ਤੇ ਅਹਿਸਾਸ ਸਾਂਝੇ ਕੀਤੇ ਆ ਤੁਸੀਂ .....ਬਹੁਤ ਸ਼ੁਕਰੀਆ
|
|
23 Apr 2012
|
|
|
|
|
beautiful creation veer g... tfs
|
|
23 Apr 2012
|
|
|
|
bahut sohna likhia veer jee sohni tukbandi aa
likhde raho
|
|
24 Apr 2012
|
|
|
|
ਖੂਬਸੂਰਤ ਰਚਨਾ....... very nycc.......
|
|
24 Apr 2012
|
|
|
|
|
ਛੱਡਿਆ ਤਾਂ ਹੋਰ ਕਿਧਰੇ ਟਿਕਾਣਾ ਵੀ ਸੀ ਨਹੀਂ ਮੁੜਿਆ ਜਦੋਂ ਵੀ ਪਹੁੰਚਿਆ ਤੇਰੇ ਹੀ ਸ਼ਹਿਰ ਫੇਰ
ਬਹੁਤ ਹੀ ਸੋਹਨੀ ਰਚਨਾ ......... ਖੂਬਸੂਰਤ ਸ਼ਬ੍ਦਾਵਲੀ
keep sharing!!!!!!!!!
|
|
26 Apr 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|