|
 |
 |
 |
|
|
Home > Communities > Punjabi Poetry > Forum > messages |
|
|
|
|
|
ਸੁਰਿੰਦਰ ਸੋਹਲ - ਗ਼ਜ਼ਲ(HARJIT) |
ਐਨੀ ਡੂੰਘੀ ਰਾਤ ਵਿਚ ਵਿਲਕਣ ਨੂੰ ਕਿਸ ਦਾ ਚਿਤ ਕਰੇ।
ਰੋ ਰਹੇ ਪੰਛੀ ਹੋਣੇ ਨੇ, ਪਰ ਸੜੇ, ਕੁਝ ਬੇਘਰੇ। ਦਿਲ ਧੜਕਦਾ ਹੈ ਸਮਝੋ ਕਿ ਕੋਈ ਚੇਤੇ ਕਰੇ।
ਪੱਤ ਦਾ ਹਿਲਣਾ ਹਵਾ ਦੇ ਵਗਣ ਦੀ ਸਾਖੀ ਭਰੇ। ਜੋ ਕਦੇ ਚਿੜੀਆਂ ਦੀ ਰੱਖਿਆ ਵਾਸਤੇ ਮਸ਼ਹੂਰ ਸੀ,
ਵੱਜ ਕੇ ਪੱਖੇ ‘ਚ ਚਿੜੀਆਂ ਮਰਦੀਆਂ ਹੁਣ ਉਸ ਘਰੇ। ਉਂਝ ਤੇ ਮਾਂ ਤੇਰੇ ਜਿਹੇ ਚਿਹਰੇ ਬਹੁਤ ਮਿਲ਼ਦੇ ਨੇ ਪਰ,
ਛਿਕ ‘ਤੇ ਜੈ-ਦੇਵੀ; ਕੋਈ ਉੱਥੂ ‘ਤੇ ਨਾ ਆਖੇ ‘ਖੁਰ੍ਹੇ’। ਖੇਡ ਕੇ ਪੈਹੇ ‘ਚ ਆਏ ਬਚਿਆਂ ਦੇ ਜਿਸਮ ਤੋਂ,
ਰੇਤ ਝਾੜਨ ਨੂੰ ਤਰਸਦੇ ਹਥ ਮੇਰੇ ਨੋਟਾਂ ਭਰੇ। ਉਸ ਦੇ ਦਿਲ ਅੰਦਰ ਕੋਈ ਖੰਡਰਾਤ ਹੋਵੇਗਾ ਜ਼ਰੂਰ,
ਬੁਰਜ ਡਿਗਦਾ ਵੇਖ ਕੇ ਵੀ ਨਾ ਜਿਦ੍ਹੇ ਨੇਤਰ ਭਰੇ। ਵਲ਼ ਕੇ ਰਸਤਾ ਵੇਲ ਕਚਿਆਂ ਕੌਲ਼ਿਆਂ ‘ਤੇ ਜਾ ਚੜ੍ਹੀ,
ਉਸ ਨੇ ਤਕਿਆ ਜਦ ਖਲੋਤਾ ਬਿਰਖ ਥੰਮ੍ਹੀਆਂ ਆਸਰੇ। ਬਲ਼ ਰਹੇ ਬਿਰਖਾਂ ਦੇ ਕੋਲ਼ੋਂ ਮੰਗ ਰਹੇ ਨੇ ਛਾਂ ਘਣੀ,
ਇਸ ਨਗਰ ਦੇ ਲੋਕ ਹਨ ਭੋਲ਼ੇ ਜਾਂ ‘ਸੋਹਲ’ ਸਿਰ ਫਿਰੇ।
----ਸੁਰਿੰਦਰ ਸੋਹਲ------
|
|
13 Aug 2012

very nycc ji......thnx for sharing........
|
|
14 Aug 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|