|
 |
 |
 |
|
|
Home > Communities > Punjabi Poetry > Forum > messages |
|
|
|
|
|
|
ਅੱਖ ਹੈ , ਵਗਦੀ ਰਹੇ ਜੇ ਗੰਗਾ ਹੈ |
ਅੱਖ ਹੈ , ਵਗਦੀ ਰਹੇ ਜੇ ਗੰਗਾ ਹੈ ਦਿਲ ਵੀ ਦੁਖਦਾ ਰਹੇ ਤਾਂ ਚੰਗਾ ਹੈ ਖੂਨ ਤਕ ਪਹੁੰਚਿਆ ਨਾ ਅੱਖ ਰੰਗਣੈ ਦਰਦ ਉਠਿਆ ਤਾਂ ਪਾਣੀ ਰੰਗਾ ਹੈ
ਸੁੱਤੇ ਸਿਧ ਜ਼ਿੰਦਗੀ ਕਿਵੇਂ ਚਲਦੀ ਲੇਖ ਹੀ ਜਦ ਕਿ ਇਸ ਦਾ ਲੰਗਾ ਹੈ
ਓਹੀ ਖਿੜਦੀ ਬਹਾਰ ਹੋ ਜਾਵੇ ਜੇਸ ਰੁਤ ਨੂੰ ਤੇਰਾ ਮੜੰਗਾ ਹੈ
ਦਿਲ ਫੇਰ ਯਾਦ ਦੇ ਦੁਆਰੇ ਤੇ ਤੇਰੀ ਸੂਰਤ ਦਾ ਭਿਖ- ਮੰਗਾ ਹੈ
ਹੋਵੇ ਕੋਈ ਏਸ ਦਾ ਕੀ ਢੰਗ ਵਾਲਾ ਮੇਰਾ ਜਦ ਜੀਣ ਹੀ ਬੇਢੰਗਾ ਹੈ
ਘਰ ਘਰ ਕਾਲਖਾਂ ਦਾ ਡੇਰਾ ਹੈ ਸੰਸਦੀਂ ਝੂਲਦਾ ਤਿਰੰਗਾ ਹੈ
ਮੇਰੇ ਲੇਖਾਂ ਦਾ ਵੀ ਹੈ ਕੀ ਕਹਣਾ ਮੱਥੇ ਤੇ ਮਾਰਿਆ ਭੜੰਗਾ ਹੈ
ਜਲ੍ਹ ਗਿਆਂ ਵੀ ਨਾ ਹੋਈ ਲਾਟ ਨਸੀਬ ਦਿਲ ਗਲਤ-ਦੌਰ ਦਾ ਪਤੰਗਾ ਹੈ
|
|
20 Aug 2012
|
|
|
|
ghar ghar kalikhan da derra hai
sansadi jhoolda tiranga hai ... kmaal ji kmaal .. true picture ..
|
|
20 Aug 2012
|
|
|
|
|
|
bhutttt...vadiyaa...a...g..
|
|
20 Aug 2012
|
|
|
|
|
|
|
|
ਵਾਹ ਜੀ ਵਾਹ ਕਮਾਲ ਕਰਤੀ ਚੰਨੀ ਬਾਈ .......ਬਹੁਤ ਵਧੀਆ ਜੀ
|
|
21 Aug 2012
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|