ਜੋ ਮਿਲੀ ਪਲ, ਉਹ ਰਹੀ ਨਾ, ਅਜਨਬੀ
ਦੇ ਗਈ ਮੈਨੂੰ ਉਮਰ ਭਰ ਦੀ ਕਮੀ
ਮੌਤ ਦਿੱਤੀ ਉਸ ਨੇ ਮੈਨੂੰ ਇਸ ਤਰ੍ਹਾਂ
ਨਾ ਮਿਲੀ ਅੱਗ, ਨਾ ਮਿਲੀ ਦੋ ਗਜ਼ ਜ਼ਮੀਂ
ਸੀ ਜਿਵੇਂ ਗਲ ਤੇਰੀ ਕੀਤੀ ਦੋਸਤਾਂ
ਰਖ ਬੁੱਲਾਂ ਹਾਸੇ ਛੁਪਾਈ ਮੈਂ ਨਮੀ
ਮੌਤ ਦਿੱਤੀ ਉਸ ਨੇ ਮੈਨੂੰ ਇਸ ਤਰ੍ਹਾਂ
ਨਾ ਮਿਲੀ ਅੱਗ, ਨਾ ਮਿਲੀ ਦੋ ਗਜ਼ ਜ਼ਮੀਂ
ਜੋ ਮਿਲੀ ਪਲ, ਉਹ ਰਹੀ ਨਾ, ਅਜਨਬੀ
ਦੇ ਗਈ ਮੈਨੂੰ ਉਮਰ ਭਰ ਦੀ ਕਮੀ
ਸੀ ਜਿਵੇਂ ਗਲ ਤੇਰੀ ਕੀਤੀ ਦੋਸਤਾਂ
ਰਖ ਬੁੱਲੀਂ ਹਾਸੇ ਛੁਪਾਈ ਮੈਂ ਨਮੀ
ਲਾਏ ਫਟ ਤੂੰ ਲੂਣ ਲੋਕਾਂ ਪਾਇਆ
ਨਾ ਰੁਕੀ ਤੂੰ ਨਾ ਦੁਨੀਆ ਹੀ ਥਮੀ
ਮੌਤ ਦਿੱਤੀ ਉਸ ਨੇ ਮੈਨੂੰ ਇਸ ਤਰ੍ਹਾਂ
ਨਾ ਮਿਲੀ ਅੱਗ, ਨਾ ਮਿਲੀ ਦੋ ਗਜ਼ ਜ਼ਮੀਂ
-A