|
 |
 |
 |
|
|
Home > Communities > Punjabi Poetry > Forum > messages |
|
|
|
|
|
ਕੁਝ ਤਾਂ ਟੁੱਟਾ ਹੈ ਸੀਨੇ ਅੰਦਰ ਵੀ |
ਥੋੜਾ ਚਲ ਬਾਹਰੀ ਅਡੰਬਰ ਵੀ ਕੁਝ ਤਾਂ ਟੁੱਟਾ ਹੈ ਸੀਨੇ ਅੰਦਰ ਵੀ ਮੇਰੇ ਹਿੱਸੇ ਦੀ ਧੁਪ ਵੀ ਉਹਦੇ ਘਰੇ ਸੀ ਕੋਈ ਲੇਖ ਦਾ ਸਿਕੰਦਰ ਵੀ ...
ਕਦੋਂ ਧਰਤੀ ਨਹੀਂ ਹੈ ਕੁਰਲਾਂਦੀ ਉਚਾ, ਸੁਣਦਾ ਨਹੀਂ ਹੈ ਅੰਬਰ ਵੀ
ਤੋੜ ਚਾਹੇ ਤੂੰ ਹੀ ਸਥਾਪਤ ਵਿਚ ਦਿਲ ਨਹੀਂ ਮੇਰਾ ,ਤੇਰਾ ਮੰਦਰ ਵੀ
ਇਕ ਤਾਂ ਤੂੰ ਵੀ ਨਹੀਂ ਮਿਹਰਬਾਨ ਹੁਣ ਪਿਠ ਚ ਜਗ- ਤਾਹਨਿਆਂ ਦੇ ਖੰਜਰ ਵੀ
ਪਰ ਨਾ ਆਦਮ ਦੀ ਜਾਤ ਇਕ ਹੋਈ ਆਂਦੇ ਜਾਂਦੇ ਰਹੇ ਪਗੰਬਰ ਵੀ
ਜਬਰ ਸੀ,ਸੀਤਾ ਕਦ ਹੈ ਮੈਲੀ ਹੋਈ ਉਕ ਗਏ ਐਥੇ ਰਾਮ ਚੰਦਰ ਵੀ
ਫੇਰ ਇਤਹਾਸ ਜ਼ਾਲਿਮਾਂ ਗਾਉਂਦਾ ਕਤਲੋ -ਗਾਰਤ ਦੇ ਵੇਖ ਮੰਜ਼ਰ ਵੀ
ਸੌ ਬਲਾਵਾਂ ਨੇ ਜਿੰਦ ਨੂੰ ਧਰਤੀ ਤੇ ਅਰਸ਼ੀਂ ਇਕ ਬੈਠਿਆ ਕਲੰਦਰ ਵੀ
ਚੱਪਾ ਚੱਪਾ ਜ਼ਮੀਨ ਮਾਲਿਕੀ ਹੇਠ ਹੁਣ ਨਾ ਮਜਨੂੰ ਨੂੰ ਚਾਹਿਆਂ ਬੰਜਰ ਵੀ
ਇਹ ਹੁਨਰ ਆਦਮੀ ਦਾ ਹੀ ਖਾਸਾ ਮਾਰੇ ਔਲਾਦ ਨੂੰ ਨਾ ਡੰਗਰ ਵੀ
ਮੈਂ ਨਹੀਂ ,ਤੂੰ ਹੀ ਤੈਨੂੰ ਮਿਲਣਾ ਹੁਣ ਫੋਲ ਲੈ ਦਿਲ ਦੀ ਕੋਈ ਕੰਦਰ ਵੀ
|
|
27 Sep 2012
|
|
|
|
ਤੋੜ ਚਾਹੇ ਤੂੰ ਹੀ ਸਥਾਪਤ ਵਿਚ ਦਿਲ ਨਹੀਂ ਮੇਰਾ ,ਤੇਰਾ ਮੰਦਰ ਵੀ ਇਹ ਹੁਨਰ ਆਦਮੀ ਦਾ ਹੀ ਖਾਸਾ ਮਾਰੇ ਔਲਾਦ ਨੂੰ ਨਾ ਡੰਗਰ ਵੀ Bahut khoob
|
|
27 Sep 2012
|
|
|
|
ਬਹੁਤ ਖੂਬਸੂਰਤ ! ਜਿਓੰਦੇ ਵੱਸਦੇ ਰਹੋ,,,
|
|
27 Sep 2012
|
|
|
|
|
ਬਹੁਤ ਖੂਬ ਜੀ ......ਬ-ਕਮਾਲ ਲਿਖਿਆ ,,.....ਜੀਓ
ਬਹੁਤ ਖੂਬ ਜੀ ......ਬ-ਕਮਾਲ ਲਿਖਿਆ ,,.....ਜੀਓ
|
|
27 Sep 2012
|
|
|
|
|
ਲਾ-ਜਵਾਬ ਗੁਰੂ ਜੀ ............
|
|
27 Sep 2012
|
|
|
|
bhaut khoob
adam d jaat na ik hoi
ba kamal
|
|
28 Sep 2012
|
|
|
|
|
sometimes words r way less to express the gratitude
very well written sir.......thanx for sharing here
|
|
29 Sep 2012
|
|
|
|
speechless ,,,,,,bhut hunda sochda ee soch ee tuhadi...likhde rho..
|
|
29 Sep 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|