|
 |
 |
 |
|
|
Home > Communities > Punjabi Poetry > Forum > messages |
|
|
|
|
|
|
ਪੰਜਾਬੀਜਮ ਵਾਲਿਆ ਲਈ ਨਵੇ ਸਾਲ ਦਾ ਗਿਫਟ |
ਪੰਜਾਬੀਜਮ ਵਾਲਿਆ ਲਈ ਨਵੇ ਸਾਲ ਦਾ ਗਿਫਟ ਕਰਨ ਲੱਗਿਆ ਸਭਨਾ ਦੀ ਸਿਫਤ ਸ. ਅਮਰਿੰਦਰ ,ਬਲਿਹਾਰ ਤੇ ਜੱਸ ਲੁਕਾੳਦੇ ਨਾ ਕਿਸੇ ਦੀ ਲਿਖਤ ਦਾ ਸੱਚ ,ਗੁਰਲੀਨ,ਸਿਮਰਨ ,ਹਰਜਿੰਦਰ ਅਮਨਦੀਪ ਤੇ ਹਰਦੀਪ ,ਰਹਿਣਾ ਚਾਹੁੰਦੀਆ ਨੇ ਪੰਜਾਬੀ ਨਾਲ ਟੱਚ ਕੂਕਨੁਸ ,ਲਵਪ੍ਰੀਤ ,ਪ੍ਰਦੀਪ ਤੇ ਕੁਲਜੀਤ ਸੁਭਾਅ ਦੀਆ ਨੇ ਵੱਖ ਸੁਨੀਲ ਤੇ ਗੁਰਮਿੰਦਰ ਦੀ ਹੁੰਦੀ ਹਰੇਕ ਟੌਪਿਕ ਤੇ ਅੱਖ ਪਵਨਦੀਪ ਤੇ ਨਵਦੀਪ ਰਹਿੰਦੀਆ ਸਾਰੀਆ ਨਾਲੋ ਵੱਖ ਲੈ ਲਉ ਜਿਹਨਾ ਨੇ ਨਹੀ ਲਈ ਪੰਜਾਬੀਜਮ ਦੀ ਟਿਕਟ ਪੰਜਾਬੀਜਮ ਵਾਲਿਆ ਲਈ ਨਵੇ ਸਾਲ ਦਾ ਗਿਫਟ ਕਰਨ ਲੱਗਿਆ ਸਭਨਾ ਦੀ ਸਿਫਤ ਲਖਵਿੰਦਰ,ਵਿੱਕੀ ,ਰੁੰਮੀ ਨਿਮਰਬੀਰ ਤੇ ਸਟਾਇਲਨਵੀਰ ਸੋਚਦੇ ਇੱਕੋ ਨੇ ਵੱਖੋ ਵੱਖਰੇ ਭਾਵੇ ਸਰੀਰ ਸੀਨੀਅਰ ਜਸਬੀਰ ਤੇ ਗੁਰਮੀਤ ਦੋਵੇ ਨੇ ਦਿਲਗੀਰ ਬਾਕੀ ਉਹਨਾ ਬਾਰੇ ਪਤਾ ਨਹੀ ਜੋ ਛੱਡ ਕੇ ਇਸ ਪਰਿਵਾਰ ਦੀ ਭੀੜ ਰੱਖ ਲਿਉ ਸਾਂਭ ਕੇ ਚੰਗੀ ਲੱਗੀ ਜੇ ਅਰਸ਼ ਦੀ ਲਿਸਟ ਪੰਜਾਬੀਜਮ ਵਾਲਿਆ ਲਈ ਨਵੇ ਸਾਲ ਦਾ ਗਿਫਟ ਕਰਨ ਲੱਗਿਆ ਸਭਨਾ ਦੀ ਸਿਫਤ
(ਸੁਣੋ ਬਈ , ਕਿਉਕਿ ਮੈਥੋ ਸਾਰੇ ਵੱਡੇ ਨੇ ,ਨਾਮਾ ਦੇ ਨਾਲ ਜੀ ਨਹੀ ਲਗਾਇਆ ਮਾਫੀ ਚਾਹੁੰਦਾ ਜੀ ਤਾਂ ਨਹੀ ਲਾਇਆ ਕਿਉ ਕੀ ਲਹਿ ਨਹੀ ਬਣ ਰਹੀ ਸੀ ਜੀ ਲਗਾ ਕੇ)
|
|
30 Dec 2010
|
|
|
|
veeer g .. bakamal
bhut vadiya gift ne .. mainu bhut pasand aaya g...
happy new year
|
|
30 Dec 2010
|
|
|
|
Bahut Vadhia Arash...
No tension for JEE...sab nu pata hai k eh possible nahi hai...waise v satikar dil 'ch hona chahida jekar kissey waqt express na v hovey taan koi gall nahi hundi...
|
|
30 Dec 2010
|
|
|
|
hanji hanji hanji mann gaya ji
|
|
30 Dec 2010
|
|
|
|
|
|
|
wah wah bahut khoob likhia Arsh .........list, shift te gift is very nice
|
|
30 Dec 2010
|
|
|
|
well written bai ji..!!
thanks for sharing..!! :)
|
|
30 Dec 2010
|
|
|
|
happy happy nava saal sareya nu 22 g
|
|
30 Dec 2010
|
|
|
haha bhajji aayi c gift len......n happy to read my name thr.....thanx |
vadiya likheya
thanx for sharing
|
|
31 Dec 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|