|
 |
 |
 |
|
|
Home > Communities > Punjabi Poetry > Forum > messages |
|
|
|
|
|
|
|
|
ਉਸ ਕੁੜੀ ਨੂੰ ਮੇਰੀ ਸੌਹੁੰ ਹੈ... ਉਸ ਕੁੜੀ ਨੂੰ ਆਪਣੀ ਸੌਹੁੰ ਹੈ... ਉਸ ਕੁੜੀ ਨੂੰ ਰੱਬ ਦੀ ਸੌਹੁੰ ਹੈ... ਉਸ ਕੁੜੀ ਨੂੰ ਸਬ ਦੀ ਸੌਹੁੰ ਹੈ...
ਜੇ ਕਿਤੇ ਪੜਦੀ ਸੁਣਦੀ ਹੋਵੇ... ਜਿਉਂਦੀ ਯਾ ਫੇਰ ਮਰ ਰਹੀ ਹੋਵੇ... ਇੱਕ ਵਾਰੀ ਆ’ਕੇ ਮਿੱਲ ਜਾਵੇ... ਵਫ਼ਾ ਮੇਰੀ ਨੂੰ ਦਾਗ ਨਾ ਲਾਵੇ...
ਨਹੀ ਤਾਂ ਮੈਥੌਂ ਜਿਆ ਨਾ ਜਾਂਦਾ... ਗੀਤ ਕੋਈ ਲਿੱਖਿਆ ਨਾ ਜਾਂਦਾ...
|
|
23 Apr 2010
|
|
|
|
ਨਾ ਕਰੋ "ਗਿਰਨ "ਦੀ ਉਦਾਸੀ ਦਾ ਇਲਾਜ...
ਰੋਣ ਦੀ ਮਰਜੀ ਹੈ ਅੱਜ ਬਈਮਾਨ ਦੀ...
ਨਾ ਦਿਓ ਮੈਨੂੰ ਸਾਹ ਉਧਾਰੇ ਦੋਸਤੋ...
ਲੈ ਕੇ ਮੁੜ ਹਿੰਮਤ ਨਹੀ ਪਰਤਾਣ ਦੀ...
|
|
23 Apr 2010
|
|
|
|
wow, bahut sohna likheya hai !!!
|
|
23 Apr 2010
|
|
|
ਨਾ ਕਰੋ 'ਸ਼ਿਵ' ਦੀ ਉਦਾਸੀ ਦਾ ਇਲਾਜ |
22 g... aah lines tan shiv diya likhiya hoyian ne...... n the lines are very popular......
here is the full version of that ghazal.......
ਜਾਚ ਮੈਨੂੰ ਆ ਗਈ ਗ਼ਮ ਖਾਣ ਦੀ , ਹੌਲੀ ਹੌਲੀ ਰੋ ਕੇ ਜੀ ਪਰਚਾਣ ਦੀ!
ਚੰਗਾ ਹੋਇਆ ਤੂੰ ਪਰਾਇਆ ਹੋ ਗਿਉਂ, ਮੁੱਕ ਗਈ ਚਿੰਤਾ ਤੈਨੂੰ ਅਪਨਾਣ ਦੀ !
ਮਰ ਤੇ ਜਾਂ ਪਰ ਡਰ ਹੈ ਦੱਮਾਂ ਵਾਲਿਉ, ਧਰਤ ਵੀ ਵਿਕਦੀ ਮੁੱਲ ਸ਼ਮਸ਼ਾਨ ਦੀ !
ਨਾ ਦਿਉ ਮੈਨੂੰ ਸਾਹ ਉਧਾਰੇ ਦੋਸਤੋ , ਲੈ ਕੇ ਮੁੜ ਹਿੰਮਤ ਨਹੀ ਪਰਤਾਣ ਦੀ !
ਨਾ ਕਰੋ 'ਸ਼ਿਵ' ਦੀ ਉਦਾਸੀ ਦਾ ਇਲਾਜ, ਰੋਣ ਦੀ ਮਰਜੀ ਹੈ ਅੱਜ ਬੇਈਮਾਨ ਦੀ!
|
|
23 Apr 2010
|
|
|
|
|
veer mainu sohniya lagiya main add kar ditiya
|
|
23 Apr 2010
|
|
|
|
ਗਂਗਾ ਵਿੱਚ ਬਹਾ ਦੇਣਾ ਭਾਂਵੇ ਦਫਣਾ ਦੇਣਾ ਆਪਣੇ ਸ਼ਹਿਰ ਤੋਂ ਦੂਰ, ਇਸ ਕਦਰ ਚਹਾਓਂਦਾ ਹਾਂ ਮੁੜ ਆਵਾਂਗਾ ਹਵਾ ਨਾਲ ਬਣਕ ਧੂੜ, ਇੱਕ ਪਗਲਾ ਸੀ ਲਿਖਕੇ ਅਜਾਇਬ ਘਰ ਵਿੱਚ ਰੱਖ ਲਵੋ, ਮੇਰੇ ਜ਼ਖਮਾਂ ਦੀ ਨੁਮਾਇਸ਼ ਲਾਕੇ ਸ਼ੋਹਰਤਾਂ ਖੱਟ ਲਵੋ,
|
|
26 Apr 2010
|
|
|
|
good..keep going... :)
but please do mention name of writer... if u have otherwise u can tell unknown or whatever..
|
|
26 Apr 2010
|
|
|
|
ਲੋਕੀ ਇਸ਼ਕ਼ ਇਸ਼ਕ਼ ਪਏ ਕਰਦੇ ਨੇ ,
ਅਸੀ ਇਸ਼ਕ਼ ਦੇ ਦਰਬਾਰ ਜਾ ਬੇਠੇ,
ਲੋਕੀ ਤਾ ਨਿਤ ਨਵੇ ਯਾਰ ਲਭਦੇ ,
ਪਰ ਅਸੀ ਤਾ ਲਬਿਆ ਯਾਰ ਗਵਾ ਬੇਠੇ.....
|
|
28 Apr 2010
|
|
|
|
ਕਿਸੇ ਨੇ ਪੁਛਿਆ ਕਿ ਬੇਵਫਾ ਉਹ ਕੌਣ ਸੀ ਆਖਿਰ ?
ਸਿਰਫ ਕਿਸਮਤ ਤੇ ਹੀ ਅਸੀਂ ਇਲਜਾਮ ਦੇਵਾਂਗੇ ।
|
|
28 Apr 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|