|
 |
 |
 |
|
|
Home > Communities > Punjabi Poetry > Forum > messages |
|
|
|
|
|
ਬੱਕਰਾ ਕਸਾਈਦਾ |
ਤੇਰਾ ਨਾਮ ਧਿਆਈ ਦਾ ਸਾਈਂ ਤੇਰਾ ਨਾਮ ਧਿਆਈਦਾ
ਬੁਲ੍ਹੇ ਨਾਲੋਂ ਚੁੱਲ੍ਹਾ ਚੰਗਾ, ਜਿਸ ਪਰ ਤੁਆਮ ਪਕਾਈਦਾ i
ਰਲ ਫਕੀਰਾਂ ਮਜਲਸ ਕੀਤੀ, ਭੋਰਾ ਭੋਰਾ ਖਾਈਦਾ i
ਰੰਗੜ ਨਾਲੋਂ ਖਿੰਗਰ ਚੰਗਾ, ਜਿਸ ਪਰ ਪੈਰ ਘਸਾਈਦਾ i
ਬੁਲ੍ਹਾ ਸ਼ੌਹ ਨੂ ਸੋਈ ਪਾਵੇ ਜੇਹੜਾ ਬੱਕਰਾ , ਬਣੇ ਕਸਾਈਦਾ i
|
|
24 Dec 2012
|
|
|
|
ਬਾਬਾ ਬੁਲ੍ਹੇ ਸ਼ਾਹ ਦੀ ਕਾਫੀ.......
|
|
25 Dec 2012
|
|
|
|
|
|
|
|
Thnx.....balihar ji......
|
|
27 Dec 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|