|
 |
 |
 |
|
|
Home > Communities > Punjabi Poetry > Forum > messages |
|
|
|
|
|
ਰੱਬ ਦਾ ਨਾਂ |
ਰੱਬ ਦਾ ਨਾਂ
ਵਿਸ਼ਵਾਸ਼ ਹੈ
ਅਾਸ ਹੈ
ਰੱਬ ਦਾ ਨਾਂ
ਜਿਉਣ ਦਾ ਸਹਾਰਾ ਹੈ
ਡੁੱਬਦੇ ਨੂੰ ਕਿਨਾਰਾ ਹੈ
ਰੱਬ ਦਾ ਨਾਂ
ਧਰਤੀ,ਅਸਮਾਨ,ਇਨਸਾਨ
ਸਭ ਨਾਸ਼ਵਾਨ, ਨਹੀਂ ਮਿਟੇਗਾ
ਰੱਬ ਦਾ ਨਾਂ
ਸਤ,ਤ੍ਰੇਤਾ,ਦਵਾਪਰ,ਕਲਯੁਗ
ਸਭ ਬਦਲਣਗੇ, ਨਹੀਂ ਬਦਲੇਗਾ
ਰੱਬ ਦਾ ਨਾਂ
- ਚਰਨਜੀਤ ਸਿੰਘ ਕਪੂਰ
ਰੱਬ ਦਾ ਨਾਂ
ਵਿਸ਼ਵਾਸ਼ ਹੈ
ਅਾਸ ਹੈ
ਰੱਬ ਦਾ ਨਾਂ
ਜਿਉਣ ਦਾ ਸਹਾਰਾ ਹੈ
ਡੁੱਬਦੇ ਨੂੰ ਕਿਨਾਰਾ ਹੈ
ਰੱਬ ਦਾ ਨਾਂ
ਧਰਤੀ,ਅਸਮਾਨ,ਇਨਸਾਨ
ਸਭ ਨਾਸ਼ਵਾਨ, ਨਹੀਂ ਮਿਟੇਗਾ
ਰੱਬ ਦਾ ਨਾਂ
ਸਤ,ਤ੍ਰੇਤਾ,ਦਵਾਪਰ,ਕਲਯੁਗ
ਸਭ ਬਦਲਣਗੇ, ਨਹੀਂ ਬਦਲੇਗਾ
ਰੱਬ ਦਾ ਨਾਂ
- ਚਰਨਜੀਤ ਸਿੰਘ ਕਪੂਰ
|
|
19 Mar 2014
|
|
|
|
Quite right ji - 100 per cent correct. That is why we all salute Lord Almighty. WELL WRITTEN. TFS, Bro.
|
|
19 Mar 2014
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|